ਕੋਵਿਡ-19 : ਅੰਮ੍ਰਿਤਸਰ 'ਚ ਦੇਸ਼ ਦੀ ਫੌਜ ਵਲੋਂ ਡਾਕਟਰਾਂ ਦਾ ਕੀਤਾ ਗਿਆ ਸਨਮਾਨ

Sunday, May 03, 2020 - 01:30 PM (IST)

ਕੋਵਿਡ-19 : ਅੰਮ੍ਰਿਤਸਰ 'ਚ ਦੇਸ਼ ਦੀ ਫੌਜ ਵਲੋਂ ਡਾਕਟਰਾਂ ਦਾ ਕੀਤਾ ਗਿਆ ਸਨਮਾਨ

ਅੰਮ੍ਰਿਤਸਰ - ਪੰਜਾਬ ਦੇ ਸਭ ਤੋਂ ਵੱਡੇ ਕੋਰੋਨਾ ਪ੍ਰਭਾਵਿਤ ਸ਼ਹਿਰ ਅੰਮ੍ਰਿਤਸਰ ਵਿਚ ਦੇਸ਼ ਦੀ ਫੌਜ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਕੋਰੋਨਾ ਨਾਲ ਲੜਾਈ ਲੜ ਰਹੇ ਡਾਕਟਰ ਵੀ ਆਰਮੀ ਦੇ ਨਾਲ ਆਏ। ਇਸ ਦੌਰਾਨ ਫੌਜ ਵਲੋਂ ਉਨ੍ਹਾਂ ਨੂੰ ਤੋਹਫੇ ਵੀ ਦਿੱਤੇ ਗਏ, ਸਾਥੀਆਂ ਨੂੰ ਸੈਲਿਊਟ ਕੀਤਾ ਗਿਆ। ਇਸ ਦੇ ਨਾਲ ਹੀ ਤਾੜੀਆਂ ਨਾਲ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਨਾਲ ਐਕਸਕਊਟ ਵੀ ਦਿੱਤਾ ਗਿਆ। ਇਸ ਦੌਰਾਨ ਡਾਕਟਰ ਸਾਹਿਬਾਨ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਇੰਡੀਅਨ ਆਰਮੀ ਉਨ੍ਹਾਂ  ਦੇ ਨਾਲ ਖੜੀ ਹੈ ਅਤੇ ਉਹ ਆਰਮੀ ਜਿਹੜੀ ਸਾਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਂਦੀ ਹੈ। ਉਹ ਅੱਜ ਸਾਡੇ ਹੱਕ ਸਾਨੂੰ ਇਕ ਸਨਮਾਨ ਦੇਣ ਲਈ ਇਕੱਠੀ ਹੋਈ ਹੈ।ਇਸ ਦੌਰਾਨ, ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਇਹ ਕੰਮ ਕੀਤਾ ਹੈ।

PunjabKesari

PunjabKesari


author

Harinder Kaur

Content Editor

Related News