UAE ਲਾਇਸੰਸ ਡਰਾਈਵਰ, ਆਪਰੇਟਰ ਤੇ ਸਿਵਲ ਵਰਕਾਂ ਲਈ ਨਿਕਲੀਆਂ ਨੌਕਰੀਆਂ

11/20/2023 3:23:04 PM

ਯੂ.ਏ.ਈ. ਦੀਆਂ ਮਸ਼ਹੂਰ ਕੰਪਨੀਆਂ- DULSCO, AIR, Cat Group, Saif Bin Darwish, Dutco, Align, AL AYADI ਨੂੰ ਵੱਡੀ ਗਿਣਤੀ ਵਿਚ ਲੋੜ ਹੈ ਲਾਈਟ, ਹੈਵੀ ਡਰਾਈਵਰ, ਆਪਰੇਟਰ ਤੇ ਸਿਵਲ ਵਰਕਰਾਂ ਦੀ। ਜਿਨ੍ਹਾਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ- 

1. UAE- 6 ਨੰਬਰ ਲਾਇਸੰਸ- ਬੱਸ ਡਰਾਈਵਰ, ਤਨਖ਼ਾਹ- 2600 ਦਰਾਮ, 8 ਘੰਟੇ ਡਿਊਟੀ ਅਤੇ ਹਫਤੇ 'ਚ 26 ਦਿਨ ਕੰਮ

2. UAE- 5 ਨੰਬਰ ਲਾਇਸੰਸ- ਲਾਈਟ ਬੱਸ ਡਰਾਈਵਰ, ਤਨਖ਼ਾਹ- 2500 ਦਰਾਮ, 8 ਘੰਟੇ ਡਿਊਟੀ ਅਤੇ ਹਫਤੇ 'ਚ 26 ਦਿਨ ਕੰਮ

3. UAE- 4 ਨੰਬਰ ਲਾਇਸੰਸ- ਵੈਲਿਡ ਜਾਂ ਐਕਸਪਾਇਰੀ (ਟਰੱਕ, ਟਿੱਪਰ, ਟਰੇਲਰ, ਫਲੈਟ ਬੈੱਡ ਅਤੇ ਵਾਟਰ ਟੈਂਕਰ ਡਰਾਈਵਰ) ਤਨਖ਼ਾਹ- 1500 ਤੋਂ 2000 ਦਰਾਮ+ਖਾਣਾ ਕੰਪਨੀ ਵੱਲੋਂ

4. UAE- 3 ਨੰਬਰ (ਮੈਨੁਅਲ) ਲਾਇਸੰਸ- ਲਾਈਟ ਡਰਾਈਵਰ- ਤਨਖ਼ਾਹ 1500 ਤੋਂ 1700 ਦਰਾਮ + ਖਾਣਾ ਕੰਪਨੀ ਵੱਲੋਂ

5. UAE- 8 ਨੰਬਰ ਵੈਲਿਡ ਜਾਂ ਐਕਸਪਾਇਰੀ ਲਾਇਸੰਸ ਆਪਰੇਟਰ-
ਮੋਬਾਇਲ ਕਰੇਨ ਆਪਰੇਟਰ, ਡੋਜ਼ਰ ਆਪਰੇਟਰ, ਐਕਜ਼ਾਵੇਟਰ ਆਪਰੇਟਰ, ਵ੍ਹੀਲ ਲੋਡਰ, ਫੋਰਕਲਿੱਫਟ ਆਪਰੇਟਰ- ਤਨਖ਼ਾਹ- 1600 ਤੋਂ 2700 ਦਰਾਮ+ ਖਾਣਾ ਕੰਪਨੀ ਵੱਲੋਂ+ ਓਵਰ ਟਾਈਮ 

6. Carpenter – ਤਨਖ਼ਾਹ 1700 ਦਿਰਹਮ + ਓਵਰਟਾਈਮ
7. Mason (ਹਰ ਤਰ੍ਹਾਂ ਦੇ) – ਤਨਖ਼ਾਹ 1000 ਦਿਰਹਮ + ਖਾਣਾ
8. Steel Fixer – ਤਨਖ਼ਾਹ 1000 + ਖਾਣਾ
9. Helper – ਤਨਖ਼ਾਹ 785 + ਖਾਣਾ
10. Security Guard (ਚੰਗੀ ਅੰਗਰੇਜ਼ੀ ਬੋਲਣ ਵਾਲੇ)
11. Painter – ਤਨਖ਼ਾਹ ਤਜਰਬੇ ਅਨੁਸਾਰ
12. Polisher (ਹੈਂਡ ਪਾਲਿਸ਼ ਤੇ ਸਪ੍ਰੇਅ ਮਸ਼ੀਨ) – ਤਨਖ਼ਾਹ 1600 ਦਿਰਹਮ
13. Welder – ਤਨਖ਼ਾਹ ਤਜਰਬੇ ਅਨੁਸਾਰ
14. Cook – ਤਨਖ਼ਾਹ ਤਜਰਬੇ ਅਨੁਸਾਰ
15. Plumber – ਤਨਖ਼ਾਹ 900 + ਓਵਰਟਾਈਮ
16.Electrician – ਤਨਖ਼ਾਹ 900 + ਓਵਰਟਾਈਮ
17. Office Boy (ਬੈਂਕ ਲਈ) – ਤਨਖ਼ਾਹ 1160-1300 ਦਿਰਹਮ
18. CNC Operator – ਤਨਖ਼ਾਹ 2100 ਦਿਰਹਮ
19. Room Attendant – ਤਨਖ਼ਾਹ 1078 ਦਿਰਹਮ
20. Accountant (ਜਿਨ੍ਹਾਂ ਨੂੰ ਐਕਸਲ ਚਲਾਉਣ ਦੀ ਪੂਰੀ ਜਾਣਕਾਰੀ ਹੋਵੇ ਅਤੇ ਵੈਟ ਦੀਆਂ ਰਿਟਰਨਾਂ ਭਰਨੀਆਂ ਆਉਂਦੀਆਂ ਹੋਣ, ਤਨਖ਼ਾਹ- 2500 ਦਰਾਮ)

ਜਾਣ ਦੇ ਚਾਹਵਾਨ, ਜਿਨ੍ਹਾਂ ਦੀ ਉਮਰ 22 ਤੋਂ 40 ਸਾਲ ਹੋਵੇ। ਗਲਫ ਤਜਰਬੇਕਾਰਾਂ ਨੂੰ ਪਹਿਲ, ਭਾਰਤੀ ਤਜਰਬੇਕਾਰ ਵੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਦੀ ਇੰਟਰਵਿਊ 20, 21, 22 ਅਤੇ 23 ਨਵੰਬਰ ਨੂੰ ਜਲੰਧਰ ਵਿਚ ਹੋਵੇਗੀ। ਵਧੇਰੀ ਜਾਣਕਾਰੀ ਲੀ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ : +91 77079-30303+91 98883-473480181-4650333, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।


Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021

ਪਾਠਕਾਂ ਨੂੰ ਸਲਾਹ
ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।

PunjabKesari


Rahul Singh

Content Editor

Related News