ਅਲਬਰਾਮੀ ਗਰੁੱਪ Oman 'ਚ Electrician, Shuttering Carpenter ਤੇ Steel Fixer ਦੀ ਲੋੜ

11/07/2023 4:01:49 AM

Oman ਦੀ ਮਸ਼ਹੂਰ ਕੰਪਨੀ ਅਲਬਰਾਮੀ ਗਰੁੱਪ ਨੂੰ ਤੁਰੰਤ ਲੋੜ ਹੈ ਗਲਫ ਜਾਂ ਭਾਰਤੀ ਤਜ਼ੁਰਬੇਕਾਰ ਹੇਠ ਲਿਖੇ ਕਾਰੀਗਰਾਂ ਦੀ-

Electrician - 130 OMR + ਖਾਣਾ + ਰਹਿਣਾ 
Shuttering Carpenter - 130 OMR + ਖਾਣਾ + ਰਹਿਣਾ 
Steel Fixer  - 130 OMR + ਖਾਣਾ + ਰਹਿਣਾ 

ਜਿਨ੍ਹਾਂ ਦੀ ਉਮਰ 23 ਤੋਂ 35 ਸਾਲ ਹੋਵੇ, ਗਲਫ ਤਜ਼ੁਰਬਾ ਹੋਵੇ, ECNR ਪਾਸਪੋਰਟ ਹੋਵੇ, 9 ਘੰਟੇ ਦੀ ਡਿਊਟੀ ਹਫ਼ਤੇ 'ਚ 6 ਦਿਨ ਕੰਮ। ਭਾਰਤੀ ਤਜ਼ੁਰਬੇਕਾਰ ਵੀ ਸਪੰਰਕ ਕਰ ਸਕਦੇ ਹਨ। 

ਨੋਟ- ਜਾਣ ਦੇ ਚਾਹਵਾਨ ਤੁਰੰਤ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ : +91 77079-30303, +91 98883-47348,  0181-4650333, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।
 
ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021

ਪਾਠਕਾਂ ਨੂੰ ਸਲਾਹ
ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।

 


sunita

Content Editor

Related News