UAE ’ਚ ਨਿਕਲੀਆਂ ਇਨ੍ਹਾਂ Workers ਲਈ ਨੌਕਰੀਆਂ

Thursday, Nov 18, 2021 - 07:01 PM (IST)

UAE ’ਚ ਨਿਕਲੀਆਂ ਇਨ੍ਹਾਂ Workers ਲਈ ਨੌਕਰੀਆਂ

ਜਲੰਧਰ (ਬਿਊਰੋ)– Saned Facility Management, Sharjah ਨੂੰ Airport ਲਈ ਲੋੜ ਹੈ Aircraft Baggage Loaders (ਏਅਰਕ੍ਰਾਫਟ ਬੈਗੇਜ ਲੋਡਰਸ) Aircraft Cleaners (ਏਅਰਕ੍ਰਾਫਟ ਕਲੀਨਰਸ), ਜੋ ਹਿੰਦੀ ਜਾਂ ਅੰਗਰੇਜ਼ੀ ਬੋਲ ਸਕਣ (Hindi or English Speaking), ਜਿਨ੍ਹਾਂ ਦੀ ਉਮਰ 21-35 ਸਾਲ (Age 21-35 Year), ਕੱਦ ਘੱਟੋ-ਘੱਟ 5 ਫੁੱਟ 5 ਇੰਚ (Height Minimum 5'5'') ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), Physical Strong, Clean Shave, No Turban, No Visible Tattoo, Good Salary + Overtime + Accommodation + Transportation + Insurance + Company Uniform (ਚੰਗੀ ਤਨਖ਼ਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ + ਇੰਸ਼ੋਰੈਂਸ + ਕੰਪਨੀ ਯੂਨੀਫਾਰਮ) ਹਫ਼ਤੇ ’ਚ 6 ਦਿਨ ਕੰਮ  (10 ਦਿਨਾਂ ’ਚ Visa).

UAE ਦੀ ਮਸ਼ਹੂਰ ਕੰਪਨੀ Saned Facility Management, Sharjah ਨੂੰ ਲੋੜ ਹੈ Security Guards ਦੀ, ਜਿਨ੍ਹਾਂ ਦੀ ਉਮਰ 22-37 ਸਾਲ (Age 22-37 Year), ਕੱਦ ਘੱਟੋ-ਘੱਟ 5 ਫੁੱਟ 7 ਇੰਚ (Height Minimum 5'7'') ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਜੋ ਕਿ ਥੋੜ੍ਹੀ-ਬਹੁਤੀ ਅੰਗਰੇਜ਼ੀ ਬੋਲ ਸਕਣ (Normal English Speaking) Clean Shave, No Turban, No Visible Tattoo, Good Salary + Overtime + Accommodation + Transportation + Insurance + Company Uniform (ਚੰਗੀ ਤਨਖਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ + ਇੰਸ਼ੋਰੈਂਸ + ਕੰਪਨੀ ਯੂਨੀਫਾਰਮ) No English Test Required In The UAE, 3 Year Employment Visa. (Security Guards ਦੀ ਨੌਕਰੀ ਏਅਰਪੋਰਟ ਲਈ ਨਹੀਂ ਹੈ)।

Dubai ਦੀ ਮਸ਼ਹੂਰ ਕੰਪਨੀ Intergrated Parking Services (IPS) ਨੂੰ ਲੋੜ ਹੈ Hotels, Malls, Exhibitions ਤੇ Resorts ਲਈ Valet Parking Drivers ਦੀ, ਜਿਨ੍ਹਾਂ ਕੋਲ UAE ਦਾ Driving Licence ਹੋਵੇ (Automatic or Manual) ਤੇ One Year Work Experience ਹੋਵੇ, ਘੱਟੋ-ਘੱਟ 10ਵੀਂ ਪਾਸ  (Minimum 10th Pass) ਉਮਰ 25 ਤੋਂ 40 ਸਾਲ (Age 25 to 40 Year), Without Turban, Work 6 Days In A Week, SALARY (IN AED) : 1350 + Sharing Tips + 2 Duty Meals + Accommodation + Transportation = 1700-3000 AED Gross Salary With Tips.

UAE ਦੀ ਮਸ਼ਹੂਰ ਕੰਪਨੀ Precast Concrete Company ਨੂੰ ਲੋੜ ਹੈ Mason, ਮੈਸਨ (Concrete/Block/Plaster) (ਕੰਕਰੀਟ/ਬਲਾਕ/ਪਲਾਸਟਰ) ਚੰਗੀ ਤਨਖ਼ਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ, Shuttering Carpenter ਸ਼ਟਰਿੰਗ ਕਾਰਪੇਂਟਰ (ਚੰਗੀ ਤਨਖ਼ਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ), Steel Fixer ਸਟੀਲ ਫਿਕਸਰ (ਚੰਗੀ ਤਨਖ਼ਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ) Fabricator ਫੈਬਰੀਕੇਟਰ (ਚੰਗੀ ਤਨਖ਼ਾਹ + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ), ਜਿਨ੍ਹਾਂ ਕੋਲ ਗਲਫ ਦਾ Experience ਹੋਵੇ (Gulf Experience), ਉਮਰ 21 ਤੋਂ 40 ਸਾਲ (Age 21 to 40 Years), Duty 8 Hours, Work 6 Days In A Week (ਡਿਊਟੀ 8 ਘੰਟੇ, ਹਫ਼ਤੇ ’ਚ 6 ਦਿਨ ਕੰਮ)।

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੇ ਪਤੇ ’ਤੇ ਲੈ ਕੇ ਮਿਲਣ। ਇੰਟਰਵਿਊ ਜਲੰਧਰ ਦਫ਼ਤਰ ’ਚ ਚੱਲ ਰਹੀਆਂ ਹਨ। ਜਾਣਕਾਰੀ ਲਈ ਸੰਪਰਕ ਕਰੋ–
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
+91-78888-63933, +91-77079-30303, 0181-4650333
Approved by Govt. of India Ministry of External Affairs.
Licence No. B-2385/PUN/PER/100/5/9810/2021


author

Rahul Singh

Content Editor

Related News