UAE ’ਚ SECURITY GUARDS ਤੇ UAE License Drivers ਲਈ ਨਿਕਲੀਆਂ ਨੌਕਰੀਆਂ

Tuesday, Sep 14, 2021 - 07:58 PM (IST)

UAE ’ਚ SECURITY GUARDS ਤੇ UAE License Drivers ਲਈ ਨਿਕਲੀਆਂ ਨੌਕਰੀਆਂ

ਜਲੰਧਰ (ਬਿਊਰੋ)– UAE ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ Security Guards ਦੀ, ਜਿਨ੍ਹਾਂ ਦੀ ਉਮਰ 21 ਤੋਂ 38 ਤੇ ਕੱਦ ਘੱਟ ਤੋਂ ਘੱਟ 5 ਤੋਂ 8 ਫੁੱਟ ਤੱਕ ਹੋਵੇ, WITHOUT TURBON, NO VISIBLE TATTOO, ENGLISH SPEAKING MUST. (Minimum 10th Pass) ਤਨਖ਼ਾਹ : 2000 AED + ਰਹਿਣਾ। ਇੰਟਰਵਿਊ 16, 17, 18 ਸਤੰਬਰ ਨੂੰ ਡੈਲੀਗੇਸ਼ਨ ਵਲੋਂ ਜਲੰਧਰ ’ਚ ਹੋਵੇਗੀ।

ਯੂ. ਏ. ਈ. (UAE) ਦੀ ਮਸ਼ਹੂਰ ਕੰਪਨੀ INTEGRATED SERVICES (IPS) ਨੂੰ ਲੋੜ ਹੈ ਦੁਬਈ (Dubai) ਦੇ ਪੰਜ ਸਿਤਾਰਾ ਹੋਟਲ, ਮਾਲ, ਐਗਜ਼ੀਬਿਸ਼ਨ ਤੇ ਰਿਜ਼ਾਰਟ ਲਈ ਵਾਲੇਟ ਪਾਰਕਿੰਗ (Valet Parking), ਲਾਈਟ ਕਾਰ ਡਰਾਈਵਰਾਂ (Light Car Drivers) ਦੀ, ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence), ਆਟੋਮੈਟਿਕ ਜਾਂ ਮੈਨੂਅਲ (Automatic or Manual) ਤੇ 1 ਸਾਲ ਦਾ ਤਜਰਬਾ (One Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਉਮਰ 25 ਤੋਂ 40 ਸਾਲ (Age 25 To 40 Year), ਤਨਖ਼ਾਹ : 1350 AED, ਡਿਊਟੀ ਟਾਈਮ ਖਾਣਾ + ਰਹਿਣਾ + ਟਰਾਂਸਪੋਰਟੇਸ਼ਨ + ਸ਼ੇਅਰਿੰਗ ਟਿਪਸ, INTERVIEW 18 ਤੇ 24 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

ਯੂ. ਏ. ਈ. (UAE) ਦੀ ਮਸ਼ਹੂਰ ਕੰਪਨੀ DULSCO ਨੂੰ Dubai ’ਚ ਲੋੜ ਹੈ ਹੈਵੀ ਬੱਸ ਡਰਾਈਵਰ (Heavy Bus Drivers), ਲਾਈਟ ਬੱਸ ਡਰਾਈਵਰ (Light Bus Drivers), ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence) ਤੇ 2 ਸਾਲ ਦਾ ਤਜਰਬਾ (Two Year Work Experience) ਹੋਵੇ, ਤਨਖ਼ਾਹ : 1500 + 750 + 250 = 2500 (154) + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ।

ਫੋਰਕਲਿਫਟ ਆਪਰੇਟਰ (FORKLIFT OPERATOR), ਜਿਨ੍ਹਾਂ ਕੋਲ ਯੂ. ਏ. ਈ. ਦਾ ਆਰੀਜਨਲ ਵੈਲਿਡ ਡਰਾਈਵਿੰਗ ਲਾਇਸੰਸ ਹੋਵੇ (Valid Original Driving UAE Licence) 1080 + 720 = 1800 (AED) + ਓਵਰਟਾਈਮ + ਰਹਿਣਾ + ਟਰਾਂਸਪੋਰਟੇਸ਼ਨ, ਉਮਰ 25-40 ਸਾਲ ਤੇ 2 ਸਾਲ ਦਾ ਤਜਰਬਾ (Two Year Work Experience) ਹੋਵੇ, ਘੱਟੋ-ਘੱਟ 10ਵੀਂ ਪਾਸ (Minimum 10th Pass), ਜੋ ਕਿ ਥੋੜ੍ਹੀ ਬਹੁਤੀ ਅੰਗਰੇਜ਼ੀ ਬੋਲ ਸਕੇ ਤੇ ਪੜ੍ਹ ਸਕੇ (Normal English Speaking and Reading Must), INTERVIEW 20 ਤੇ 23 ਸਤੰਬਰ ਨੂੰ ਜਲੰਧਰ ’ਚ ਹੋਵੇਗੀ।

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ-  +91 78888-63933, +91 77079-30303, Email : teamshraman@gmail.com, ਇੰਡੀਅਨ ਡਰਾਈਵਿੰਗ ਲਾਇਸੰਸ ਵਾਲੇ, ਸਕਿਓਰਿਟੀ ਗਾਰਡ ਤੇ ਹੋਰ ਕਾਰੀਗਰ ਵੀ ਕਰੋ Apply, ਏਜੰਟ ਵੀ ਸੰਪਰਕ ਕਰ ਸਕਦੇ ਹਨ।

ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021


author

Rahul Singh

Content Editor

Related News