ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਇਆ ਗਿਆ ਰਾਹਤ ਸਮੱਗਰੀ ਦਾ 641ਵਾਂ ਟਰੱਕ

Saturday, Jan 01, 2022 - 01:33 PM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਇਆ ਗਿਆ ਰਾਹਤ ਸਮੱਗਰੀ ਦਾ 641ਵਾਂ ਟਰੱਕ

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)-ਸਰਹੱਦੀ ਖੇਤਰਾਂ ਦੇ ਅੱਤਵਾਦ ਪੀੜਤਾਂ ਦੀ ਸਹਾਇਤਾ ਲਈ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 641ਵਾਂ ਟਰੱਕ ਰਵਾਨਾ ਕੀਤਾ, ਜੋਕਿ ਮਹਾਮੰਡਲੇਸ਼ਵਰ 1008 ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਦੀ 62ਵੀਂ ਜਨਮ ਜਯੰਤੀ ਦੇ ਮੌਕੇ ਸ਼੍ਰੀ ਕਲਿਆਣ ਕਮਲ ਸਤਿਸੰਗ ਕਮੇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ’ਚ ਡਬਲ ਬੈੱਡ ਦੀ 300 ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਸਮੇਂ ਸ਼੍ਰੀ ਚੋਪੜਾ ਦੇ ਨਾਲ ਭਰਾ ਰਮਨ ਜੈਨ, ਸ਼ੇਖਰ ਬਾਂਸਲ, ਪਵਨ ਤਨੇਜਾ ਪ੍ਰਤਿਨਿੱਧੀ ਪੰਜਾਬ ਕੇਸਰੀ, ਸੰਦੀਪ ਬਾਂਸਲ, ਸੁਰਿੰਦਰ ਖੱਤਰੀ, ਪ੍ਰਯਾਸ ਕਾਲੀਆ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ। 


author

shivani attri

Content Editor

Related News