ਜਲੰਧਰ ਨਗਰ ਨਿਗਮ ਚੋਣਾਂ : ਭਾਜਪਾ ਨੇ ਜਾਰੀ ਕੀਤੀ 35 ਉਮੀਦਵਾਰਾਂ ਦੀ ਪਹਿਲੀ ਸੂਚੀ

Monday, Dec 04, 2017 - 09:39 PM (IST)

ਜਲੰਧਰ ਨਗਰ ਨਿਗਮ ਚੋਣਾਂ : ਭਾਜਪਾ ਨੇ ਜਾਰੀ ਕੀਤੀ 35 ਉਮੀਦਵਾਰਾਂ ਦੀ ਪਹਿਲੀ ਸੂਚੀ

ਜਲੰਧਰ— ਭਾਜਪਾ ਨੇ ਜਲੰਧਰ ਨਗਰ ਨਿਗਮ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਚੋਣ ਕਮੇਟੀ ਦੀ ਅੱਜ ਬੈਠਕ ਹੋਈ। ਜਿਸ 'ਚ ਜਲੰਧਰ ਨਗਰ ਨਿਗਮ ਦੇ ਉਮੀਦਵਾਰਾਂ ਦੇ ਨਾਂ 'ਤੇ ਵਿਚਾਰ ਕਰ ਕੇ ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। 
ਜਲੰਧਰ ਨਗਰ ਨਿਗਮ ਦੇ ਉਮੀਦਵਾਰ
ਵਾਰਡ ਨੰਬਰ 2 ਤੋਂ ਸੁਸ਼ੀਲ ਕੁਮਾਰ
ਵਾਰਡ ਨੰਬਰ 3 ਤੋਂ ਰਿੰਪੀ
ਵਾਰਡ ਨੰਬਰ 7 ਤੋਂ ਕੁਲਵਿੰਦਰ ਕੌਰ
ਵਾਰਡ ਨੰਬਰ 9 ਤੋਂ ਸਿਮਰਨਜੀਤ ਕੌਰ ਢਿੰਡਸਾ
ਵਾਰਡ ਨੰਬਰ 14 ਤੋਂ ਮਨਜਿੰਦਰ ਸਿੰਘ ਚੱਠਾ
ਵਾਰਡ ਨੰਬਰ 16 ਤੋਂ ਪਰਮਿੰਦਰ ਸੈਣੀ
ਵਾਰਡ ਨੰਬਰ 17 ਤੋਂ ਸ਼ੈਲੀ ਖੰਨਾ
ਵਾਰਡ ਨੰਬਰ 18 ਤੋਂ ਬਲਜੀਤ ਸਿੰਘ ਪ੍ਰਿੰਸ 
ਵਾਰਡ ਨੰਬਰ 19 ਤੋਂ ਕਿਰਨ ਜਗੋਤਾ
ਵਾਰਡ ਨੰਬਰ 20 ਤੋਂ ਅਜੈ ਚੋਪੜਾ
ਵਾਰਡ ਨੰਬਰ 22 ਤੋਂ ਬਲਰਾਜ
ਵਾਰਡ ਨੰਬਰ 24 ਤੋਂ ਯਸ਼ਪਾਲ ਦੁਆ
ਵਾਰਡ ਨੰਬਰ 32 ਤੋਂ ਦੀਪਕ ਕੁਮਾਰ ਤੇਲੂ
ਵਾਰਡ ਨੰਬਰ 34 ਤੋਂ ਮਦਨ ਲਾਲ
ਵਾਰਡ ਨੰਬਰ 37 ਤੋਂ ਨੀਤੂ ਢੀਂਗਰਾ
ਵਾਰਡ ਨੰਬਰ 38 ਤੋਂ ਅਜੈ ਕੁਮਾਰ ਬਰਨਾ
ਵਾਰਡ ਨੰਬਰ 39 ਤੋਂ ਨਿਸ਼ਾ
ਵਾਰਡ ਨੰਬਰ 40 ਤੋਂ ਵਰੇਸ਼ ਮਿੰਟੂ
ਵਾਰਡ ਨੰਬਰ 41 ਤੋਂ ਅਨੀਤਾ
ਵਾਰਡ ਨੰਬਰ 43 ਤੋਂ ਸ਼ਾਰਦਾ ਸ਼ਰਮਾ
ਵਾਰਡ ਨੰਬਰ 46 ਤੋਂ ਮਨੋਹਰ ਲਾਲ ਭਗਤ
ਵਾਰਡ ਨੰਬਰ 48 ਤੋਂ ਰਵੀ ਮਹਾਜਨ 
ਵਾਰਡ ਨੰਬਰ 50 ਤੋਂ ਰਾਜੇਸ਼ ਮਹਾਜਨ 
ਵਾਰਡ ਨੰਬਰ 55 ਤੋਂ ਪਰਵੀਨ ਕਪੂਰ
ਵਾਰਡ ਨੰਬਰ 57 ਤੋਂ ਭੋਲੀ
ਵਾਰਡ ਨੰਬਰ 61 ਤੋਂ ਰਿੰਪੀ
ਵਾਰਡ ਨੰਬਰ 63 ਤੋਂ ਪੂਨਮ
ਵਾਰਡ ਨੰਬਰ 65 ਤੋਂ ਕਿਰਣ ਬਾਲਾ
ਵਾਰਡ ਨੰਬਰ 66 ਤੋਂ ਰਾਮ ਗੋਪਾਲ ਗੁਪਤਾ
ਵਾਰਡ ਨੰਬਰ 67 ਤੋਂ ਆਸ਼ੂ ਭਾਟੀਆ 
ਵਾਰਡ ਨੰਬਰ 70 ਤੋਂ ਸੰਦੀਪ ਕੁਮਾਰ
ਵਾਰਡ ਨੰਬਰ 73 ਤੋਂ ਚਰਨਜੀਤ ਕੌਰ ਸੰਧਿਆ
ਵਾਰਡ ਨੰਬਰ 76 ਤੋਂ ਵਸੀਮ ਰਾਜਾ
ਵਾਰਡ ਨੰਬਰ 77 ਤੋਂ ਸ਼ਵੇਤਾ ਧੀਰ
ਵਾਰਡ ਨੰਬਰ 80 ਤੋਂ ਨੀਰਜ਼ ਜੱਸਲ
 


Related News