ਜਲੰਧਰ: ਮਾਡਲਿੰਗ ਦੀ ਦੁਨੀਆ ’ਚ ਤਹਿਲਕਾ ਮਚਾਉਣ ਲਈ ਤਿਆਰ ਸਾਢੇ 3 ਸਾਲ ਦਾ ਪ੍ਰਤਯਕਸ਼, ਆ ਰਹੇ ਵੱਡੇ ਆਫ਼ਰ

04/19/2021 6:47:26 PM

ਜਲੰਧਰ (ਸ਼ੈਲੀ)– ਮਹਾਨਗਰ ਦੀ ਪ੍ਰਸਿੱਧ ਕੰਪਨੀ ਡੀ. ਆਰ. ਪੀ. ਮੈਟਲ ਦੇ ਐੱਮ. ਡੀ. ਪ੍ਰਾਣ ਨਾਥ ਭੱਲਾ ਦਾ ਪੋਤਰਾ ਅਤੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਅਤੇ ਕੋ-ਚੇਅਰਪਰਸਨ ਸੁਨੀਤਾ ਕਪੂਰ ਦਾ ਦੋਹਤਾ ਸਾਢੇ 3 ਸਾਲਾ ਪ੍ਰਤਯਕਸ਼ ਮਾਡਲਿੰਗ ਦੀ ਦੁਨੀਆ ਵਿਚ ਨਾਮਣਾ ਖੱਟ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੀ ਜਵਾਨੀ ’ਤੇ ਚਿੱਟੇ ਦਾ ਵਾਰ, ਇੱਕੋ ਸਰਿੰਜ ਵਰਤਣ ਨਾਲ 20 ਤੋਂ ਵੱਧ ਨੌਜਵਾਨ ਏਡਜ਼ ਦੀ ਲਪੇਟ ’ਚ

PunjabKesari

ਉਦਯੋਗਪਤੀ ਲਲਿਤ ਭੱਲਾ ਅਤੇ ਇੰਜੀਨੀਅਰ ਸ਼ੈਲਜਾ ਭੱਲਾ ਦਾ ਨੰਨ੍ਹਾ ਸਪੂਤ ਫਸਟ ਕ੍ਰਾਈ, ਰਿਲਾਇੰਸ ਟਰੈਂਡਜ਼, ਅਜੀਓ, ਸਪੋਰਟ ਕਿੰਗ, ਬਾਊਨ-ਬੀ ਆਸਟਰੇਲੀਆ ਵਰਗੀਆਂ ਵੱਡੀਆਂ ਕੰਪਨੀਆਂ ਲਈ ਮਾਡਲਿੰਗ ਕਰ ਰਿਹਾ ਹੈ। ਪ੍ਰਤੀਯਕਸ਼ ਨੇ ਮਾਡਲਿੰਗ ਦਾ ਪਹਿਲਾ ਕਰਾਰ ਸਿਰਫ 6 ਸਾਲ ਦੀ ਉਮਰ ਵਿਚ ਗੂਨ ਡਾਈਪਰ ਨਾਲ ਕੀਤਾ ਸੀ। ਉਦੋਂ ਤੋਂ ਅੱਜ ਤੱਕ ਉਹ ਕਈ ਕੰਪਨੀਆਂ ਲਈ ਮਾਡਲਿੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ


shivani attri

Content Editor

Related News