ਐੱਸ. ਐੱਸ. ਫਾਰਮ ਵਾਲਿਆਂ ਦੇ ਪਿਤਾ ਦਾ ਦਿਹਾਂਤ
Monday, Mar 04, 2019 - 04:29 AM (IST)
ਜਲੰਧਰ (ਖੁਰਾਣਾ)-ਬਸਤੀ ਪੀਰਦਾਦ ਖੇਤਰ ਵਿਚ ਸਥਿਤ ਐੱਸ. ਐੱਸ. ਫਾਰਮ ਰਿਜ਼ਾਰਟ ਅਤੇ ਐੱਮ. ਐੱਸ. ਲੈਂਡ ਡਿਵੈਲਪਰਸ ਦੇ ਮਾਲਕ ਗੁਰਸੇਵਕ ਸਿੰਘ ਹਨੀ ਤੇ ਅਮਰਜੋਤ ਸਿੰਘ ਜੁਗਨੂ ਦੇ ਪਿਤਾ ਮਨਜੀਤ ਸਿੰਘ ਕਾਲੜਾ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ 4 ਮਾਰਚ ਨੂੰ 11 ਵਜੇ ਬਸਤੀ ਪੀਰਦਾਦ ਦੇ ਸ਼ਮਸ਼ਾਨਘਾਟ ਵਿਚ ਹੋਵੇਗਾ।