ਜਲੰਧਰ : ਘੇਈ ਫਰਨੀਚਰ ਦੇ ਗੁਦਾਮ ''ਚ ਲੱਗੀ ਭਿਆਨਕ ਅੱਗ

Sunday, Feb 23, 2020 - 03:59 AM (IST)

ਜਲੰਧਰ : ਘੇਈ ਫਰਨੀਚਰ ਦੇ ਗੁਦਾਮ ''ਚ ਲੱਗੀ ਭਿਆਨਕ ਅੱਗ

ਜਲੰਧਰ (ਸੋਨੂੰ ਮਹਾਜਨ) - ਜਲੰਧਰ ਦੇ ਨਕੋਦਰ ਰੋਡ 'ਤੇ ਸਥਿਤ ਘੇਈ ਫਰਨੀਚਰ ਦੇ ਗੁਦਾਮ ਵਿਚ ਸ਼ਨੀਵਾਰ ਦੇਰ ਰਾਤ ਕਰੀਬ 2-08 ਮਿੰਟ 'ਤੇ ਭਿਆਨਕ ਅੱਗ ਲੱਗਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗੁਦਾਮ ਦੀ ਚੌਥੀ ਮੰਜ਼ਿਲ ਵਿਚ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਫਾਇਰ ਬਿ੍ਰਗੇਡ ਦੀਆਂ ਕਰੀਬ 15 ਗੱਡੀਆਂ ਨੇ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।


author

Khushdeep Jassi

Content Editor

Related News