ਨਵੇਂ ਫੀਚਰਜ਼ ਲਈ ਅਪਡੇਟ ਕਰੋ 'ਜਗਬਾਣੀ' ਦੀ ਆਈ. ਓ. ਐੱਸ. ਅਤੇ ਐਂਡਰਾਇਡ ਐੱਪ
Monday, Dec 10, 2018 - 04:47 PM (IST)

ਜਲੰਧਰ : 'ਜਗਬਾਣੀ' ਵਲੋਂ ਸਾਰੇ ਪਾਠਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਵੇਂ ਫੀਚਰਜ਼ ਲਈ 'ਜਗਬਾਣੀ' ਦੀ ਆਈ. ਓ. ਐੱਸ. ਅਤੇ ਐਂਡਰਾਇਡ ਐਪ ਨੂੰ ਅਪਡੇਟ ਕਰੋ। ਤਾਂ ਜੋ ਪਾਠਕ 'ਜਗਬਾਣੀ' ਨਾਲ ਜੁੜ ਸਕਣ ਅਤੇ ਦੇਸ਼-ਵਿਦੇਸ਼ ਅਤੇ ਸਿਆਸਤ ਸਣੇ ਹਰ ਖਬਰ ਪਾਠਕਾਂ ਤੱਕ ਪਹੁੰਚ ਸਕੇ।