''ਜਗ ਬਾਣੀ'' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

Saturday, Jun 06, 2020 - 12:54 AM (IST)

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ- 

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ

-ਕੈਪਟਨ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ
-ਨਵਜੋਤ ਸਿੱਧੂ ਬਾਰੇ ਕੈਪਟਨ ਨੇ ਤੋੜੀ ਚੁੱਪੀ, ਕਿਹਾ-ਸਿੱਧੂ ਕਾਂਗਰਸ ਦਾ ਜ਼ਰੂਰੀ ਹਿੱਸਾ
-ਸਕੂਲ ਫੀਸਾਂ ਵਸੂਲਣ ਬਾਰੇ ਹਾਈਕੋਰਟ ਦੇ ਫੈਸਲੇ ਖਿਲਾਫ ਕਰਾਂਗੇ ਅਪੀਲ : ਕੈਪਟਨ
-ਕੇਂਦਰ ਦਾ ਫੈਸਲਾ ਕਿਸਾਨਾਂ ਦੇ ਹੱਕ 'ਚ ਨਹੀਂ : ਕੈਪਟਨ
-ਭਾਜਪਾ ਨੇਤਾ ਤਰੁਣ ਚੁੱਘ ਨੇ ਸਿੱਧੂ 'ਤੇ ਕੱਸਿਆ ਤੰਜ
-ਕੋਰੋਨਾ ਵਾਇਰਸ ਦਾ ਪੰਜਾਬ 'ਚ ਕਹਿਰ ਜਾਰੀ, ਵੱਧ ਰਹੇ ਮਾਮਲੇ
-ਧਾਰਮਿਕ ਸਥਾਨਾਂ, ਰੈਸਟੋਰੈਂਟ ਤੇ ਹੋਟਲਾਂ ਲਈ ਹਿਦਾਇਤਾਂ ਜਾਰੀ
-ਪੰਜਾਬ 'ਚ ਜਿੰਮ ਖੋਲ੍ਹੇ ਜਾਣ 'ਤੇ ਕੈਪਟਨ ਨੇ ਕੀਤਾ ਵੱਡਾ ਐਲਾਨ 


author

Deepak Kumar

Content Editor

Related News