'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਜਾਣੋ ਅੱਜ ਦੀਆਂ ਖਾਸ ਖਬਰਾਂ

06/01/2020 8:11:38 PM

ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ' ਐਪ ਡਾਊਨਲੋਡ।

'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ-

https://play.google.com/store/apps/details?id=com.jagbani

ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਣਨ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ-

-ਹੇਮਕੁੰਟ ਸਾਹਿਬ ਤੇ ਹੋਰ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਲੈ ਕੇ ਦੁਚਿੱਤੀ 'ਚ ਸ਼ਰਧਾਲੂ
-ਪੰਜਾਬ 'ਚ ਅੱਜ ਤੋਂ ਖੁੱਲ੍ਹਣਗੀਆਂ ਇਹ ਸੇਵਾਵਾਂ
-ਪੰਜਾਬ 'ਚ ਮਹਿੰਗੀ ਹੋਈ ਸ਼ਰਾਬ
-ਪੰਜਾਬ 'ਚ ਕੋਰੋਨਾ ਨੇ ਫੜੀ ਰਫਤਾਰ 
-ਮਨਪ੍ਰੀਤ ਬਾਦਲ ਨੂੰ ਆਈ ਮਨਮੋਹਨ ਸਿੰਘ ਦੀ ਯਾਦ
-ਲੁਧਿਆਣਾ 'ਚ ਜਨਤਾ ਵੱਲੋਂ ਉਡਾਈਆਂ ਗਈਆਂ ਲਾਕਡਾਊਨ ਦੀਆਂ ਧੱਜੀਆਂ
-ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਟਰੇਨਾਂ ਦਾ ਹੋਇਆ ਆਵਾਗਮਨ ਸ਼ੁਰੂ
-ਕਲਾਕਾਰ ਦਿਲਪ੍ਰੀਤ ਢਿੱਲੋ ਦਾ ਵਧਿਆ ਵਿਵਾਦ
-ਨਹੀਂ ਰਹੇ ਮਸ਼ਹੂਰ ਸੰਗੀਤਕਾਰ ਤੇ ਗਾਇਕ ਵਾਜਿਦ ਖਾਨ
-ਫਿਲਮ ਜਗਤ 'ਤੇ ਵੀ ਪਿਆ ਕੋਰੋਨਾ ਦਾ ਪ੍ਰਭਾਵ


Bharat Thapa

Content Editor

Related News