ਇੰਸਪੈਕਟਰ ਰਮੇਸ਼ ਕੁਮਾਰ ਵਧੀਆ ਸੇਵਾਵਾਂ ਲਈ ਸਨਮਾਨਤ

Friday, Feb 01, 2019 - 09:20 AM (IST)

ਇੰਸਪੈਕਟਰ ਰਮੇਸ਼ ਕੁਮਾਰ ਵਧੀਆ ਸੇਵਾਵਾਂ ਲਈ ਸਨਮਾਨਤ
ਹੁਸ਼ਿਆਰਪੁਰ (ਝਾਵਰ)-ਨਗਰ ਕੌਂਸਲ ਦਸੂਹਾ ਵਿਖੇ ਅੱਜ ਸਮਾਗਮ ਦੌਰਾਨ ਇੰਸਪੈਕਟਰ ਰਮੇਸ਼ ਕੁਮਾਰ ਨੂੰ ਨਗਰ ਕੌਂਸਲ ਦੇ ਨਗਰ ਕੌਂਸਲਰਾਂ ਤੇ ਸਟਾਫ਼ ਵੱਲੋਂ ਉਨ੍ਹਾਂ ਦੀਆਂ ਸ਼ਹਿਰ ਤੇ ਇਲਾਕੇ ’ਚ ਵਧੀਆ ਸੇਵਾਵਾਂ ਨੂੰ ਦੇਖਦਿਆਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਰਵੀ, ਨਗਰ ਕੌਂਸਲ ਦੇ ਉਪ ਪ੍ਰਧਾਨ ਕਰਮਬੀਰ ਘੁੰਮਣ, ਈ.ਓ. ਮਦਨ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸੋਨੂੰ ਖਾਲਸਾ ਤੇ ਹਰ ਮਹਿੰਦਰ ਸਿੰਘ ਫੌਜੀ ਦੋਵੇਂ ਕੌਂਸਲਰ, ਸਲਿੰਦਰ ਸਿੰਘ, ਸਤੀਸ਼ ਕੁਮਾਰ, ਕੁੰਦਨ ਲਾਲ, ਵਰਿੰਦਰ ਕੁਮਾਰ, ਪਵਨ ਜੱਸਲ, ਦੀਪਕ, ਮਨਦੀਪ ਸਿੰਘ, ਸੁਰਿੰਦਰ ਘੁੰਮਣ, ਜੀਵਨ ਕੁਮਾਰ ਆਦਿ ਹਾਜ਼ਰ ਸਨ।

Related News