ਹਿੰਦ ਸਮਾਚਾਰ ਗਰਾਊਂਡ ''ਚ ਲੱਗਾ ਟਿਊਬਵੈੱਲ ਚਾਲੂ ਹੋਇਆ

Sunday, Aug 06, 2017 - 03:59 PM (IST)

ਹਿੰਦ ਸਮਾਚਾਰ ਗਰਾਊਂਡ ''ਚ ਲੱਗਾ ਟਿਊਬਵੈੱਲ ਚਾਲੂ ਹੋਇਆ

ਜਲੰਧਰ(ਖੁਰਾਣਾ)— ਹਿੰਦ ਸਮਾਚਾਰ ਗਰਾਊਂਡ ਵਿਚ ਲੱਗਾ ਟਿਊਬਵੈੱਲ ਸ਼ਨੀਵਾਰ ਨੂੰ ਚਾਲੂ ਕਰ ਦਿੱਤਾ ਗਿਆ, ਜਿਸ ਦਾ ਉਦਘਾਟਨ ਸ਼੍ਰੀ ਅਭਿਜੈ ਚੋਪੜਾ ਅਤੇ ਵਿਧਾਇਕ ਰਾਜਿੰਦਰ ਬੇਰੀ ਨੇ ਕੀਤਾ। ਇਸ ਮੌਕੇ ਕਾਂਗਰਸੀ ਆਗੂ ਅਨੂਪ ਪਾਠਕ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਰਮਨ ਮਹਾਜਨ, ਸੁਮੇਸ਼,  ਰਾਹੁਲ ਪਾਠਕ, ਪੁੰਨੂ ਸ਼ਰਮਾ, ਸ਼ੈਰੀ, ਹੈਪੀ ਸ਼ਰਮਾ, ਮਨੋਜ , ਬੰਟੀ, ਸ਼੍ਰੀਮਤੀ ਸੱਭਰਵਾਲ, ਸੁਮੇਸ਼ ਆਨੰਦ ਆਦਿ ਹਾਜ਼ਰ ਸਨ। ਅਨੂਪ ਪਾਠਕ ਨੇ ਦੱਸਿਆ ਕਿ ਟਿਊਬਵੈੱਲ ਦੇ ਚਾਲੂ ਹੋ ਜਾਣ ਨਾਲ ਪੱਕਾ ਬਾਗ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਵੇਗੀ।


Related News