ਬੀ. ਐੱਸ. ਐੱਫ ਨੇ ਭਾਰਤ-ਪਾਕਿ ਸਰਹੱਦ ਤੋਂ ਚਾਰ ਪੈਕੇਟ ਹੈਰੋਇਨ ਕੀਤੀ ਬਰਾਮਦ
Friday, Mar 09, 2018 - 05:27 PM (IST)

ਅਜਨਾਲਾ (ਰਮਨਦੀਪ,ਗੁਰਜੰਟ) - ਬੀ. ਐੈੱਸ. ਐੱਫ ਦੀ 32 ਬਟਾਲੀਅਨ ਦੇ ਜੁਆਨਾਂ ਵਲੋਂ ਸ਼ੁੱਕਰਵਾਰ ਭਾਰਤ-ਪਾਕਿ ਸਰਹੱਦ ਤੋਂ ਚਾਰ ਪੈਕੇਟ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਬਰਾਮਦਗੀ ਸ਼ੁੱਕਰਵਾਰ ਦੁਪਿਹਰ ਸਮੇਂ ਹੋਈ ਹੈ ਅਤੇ ਇਸ ਸਮੇਂ ਬੀ. ਐੱਸ. ਐੱਫ ਦੇ ਜੁਆਨਾਂ ਵਲੋਂ ਸਰਚ ਅਪ੍ਰੇਸ਼ਨ ਜਾਰੀ ਹੈ।