ਜਲੰਧਰ : ਸਿਹਤ ਵਿਭਾਗ ਦੀ KFC 'ਚ ਛਾਪੇਮਾਰੀ, ਖਾਧ ਪਦਾਰਥਾਂ ਦੇ ਭਰੇ ਸੈਂਪਲ (ਵੀਡੀਓ)

Thursday, Jan 30, 2020 - 05:04 PM (IST)

ਜਲੰਧਰ (ਰੱਤਾ)— ਜ਼ਿਲਾ ਸਿਹਤ ਅਧਿਕਾਰੀ ਡਾ. ਐੱਸ. ਐੱਸ. ਨਾਂਗਲ ਦੀ ਅਗਵਾਈ 'ਚ ਫੂਡ ਸੇਫਟੀ ਅਫਸਰ ਰੋਬਿਨ ਕੁਮਾਰ ਦੀ ਟੀਮ ਨੇ ਦੁਪਹਿਰ ਨੂੰ ਮਾਡਲ ਟਾਊਨ ਸਥਿਤ ਕੇ. ਐੱਫ. ਸੀ. 'ਚ ਛਾਪੇਮਾਰੀ ਕੀਤੀ। ਡਾ. ਨਾਂਗਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਜੋ ਖਾਧ ਪਦਾਰਥ ਗਾਹਕਾਂ ਨੂੰ ਪਰੋਸਿਆ ਜਾ ਰਿਹਾ ਹੈ, ਉਹ ਖਾਣ ਯੋਗ ਨਹੀਂ ਹੁੰਦਾ।

PunjabKesari

ਇਸੇ ਦੇ ਆਧਾਰ 'ਤੇ ਉਨ੍ਹਾਂ ਨੇ ਇਹ ਕਾਰਵਾਈ ਕਰਕੇ ਖਾਧ ਪਦਾਰਥਾਂ ਦੇ ਸੈਂਪਲ ਭਰੇ ਹਨ। ਇਸ ਦੇ ਨਾਲ ਹੀ ਟੀਮ ਨੇ ਸਾਫ ਸਫਾਈ ਜਾ ਜਾਇਜ਼ਾ ਲਿਆ।

PunjabKesari


author

shivani attri

Content Editor

Related News