ਸੁਖਬੀਰ ਜੀ... ਸ਼ੇਰ ਕਦੇ ਬੁੱਢਾ ਨਹੀਂ ਹੁੰਦਾ : ਹਰਮਿੰਦਰ ਗਿੱਲ (ਵੀਡੀਓ)

11/30/2015 7:06:20 PM

ਤਰਨਤਾਰਨ : ਕਾਂਗਰਸੀ ਨੇਤਾ ਹਰਮਿੰਦਰ ਸਿੰਘ ਗਿੱਲ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਅਕਾਲੀਆਂ ਦੀਆਂ ਚੀਕਾਂ ਨਿਕਲ ਗਈਆਂ ਹਨ। ਉੁਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਕੈਪਟਨ ਨੂੰ ਬੱਬਰ ਸ਼ੇਰ ਅਤੇ ਬੁੱਢਾ ਸ਼ੇਰ ਕਹਿਣ ''ਤੇ ਵੀ ਗਿੱਲ ਨੇ ਪ੍ਰਤੀਕਰਮ ਦਿੱਤਾ ਹੈ।
ਹਰਮਿੰਦਰ ਗਿੱਲ ਨੇ ਕਿਹਾ ਕਿ ਅਕਾਲੀ ਦਲ ਸਦਭਾਵਨਾ ਰੈਲੀ ਦਾ ਨਾਂ ਦੇ ਕੇ ਸੂਬੇ ਦਾ ਮਾਹੌਲ ਖਰਾਬ ਕਰਵਾ ਰਿਹਾ ਹੈ। ਗਿੱਲ ਨੇ ਕਿਹਾ ਕਿ ਇਹ ਸਦਭਾਵਨਾ ਰੈਲੀ ਨਹੀਂ ਸਗੋਂ ਮੰਦਭਾਵਨਾ ਰੈਲੀਆਂ ਹਨ।


Gurminder Singh

Content Editor

Related News