ਹਜ਼ਾਰਾਂ ਸੰਗਤਾਂ ਨੇ ਦਿੱਤੀਆਂ ਹਰਭਜਨ ਸਿੰਘ ਨੱਢਾ ਨੂੰ ਸ਼ਰਧਾਂਜਲੀਆਂ

Sunday, Aug 06, 2017 - 07:50 AM (IST)

ਹਜ਼ਾਰਾਂ ਸੰਗਤਾਂ ਨੇ ਦਿੱਤੀਆਂ ਹਰਭਜਨ ਸਿੰਘ ਨੱਢਾ ਨੂੰ ਸ਼ਰਧਾਂਜਲੀਆਂ

ਪਟਿਆਲਾ/ਸਮਾਣਾ  (ਰਾਜੇਸ਼, ਅਨੇਜਾ) - ਸਾਬਕਾ ਖਜ਼ਾਨਾ ਮੰਤਰੀ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਦੇ ਕੁੜਮ, ਹਲਕਾ ਸਮਾਣਾ ਤੋਂ ਵਿਧਾਇਕ ਰਜਿੰਦਰ ਸਿੰਘ ਦੇ ਸਹੁਰਾ ਅਤੇ ਪੀ. ਪੀ. ਐੱਸ. ਸੀ. ਦੀ ਸਾਬਕਾ ਮੈਂਬਰ ਰਵਿੰਦਰ ਕੌਰ ਦੇ ਪਿਤਾ ਸਵ. ਸ. ਹਰਭਜਨ ਸਿੰਘ ਨੱਢਾ (ਸਾਬਕਾ ਡੀ. ਜੀ. ਐੱਮ. ਪੰਜਾਬ ਐਂਡ ਸਿੰਧ ਬੈਂਕ) ਨਮਿੱਤ ਚੰਡੀਗੜ੍ਹ ਦੇ ਸੈਕਟਰ 8 ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।  ਇਸ ਮੌਕੇ ਪੰਜਾਬ ਦੇ ਦਰਜਨਾਂ ਵਿਧਾਇਕ, ਮੰਤਰੀ, ਸਾਬਕਾ ਮੰਤਰੀ, ਐੱਮ. ਪੀ., ਸਾਬਕਾ ਐੱਮ. ਪੀ., ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ, ਪੰਜਾਬ ਭਰ ਤੋਂ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ, ਬਲਾਕ ਪ੍ਰਧਾਨ, ਜ਼ਿਲਾ ਪਟਿਆਲਾ ਅਤੇ ਖਾਸ ਕਰਕੇ ਹਲਕਾ ਸਮਾਣਾ ਅਤੇ ਸਨੌਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚੀ ਹੋਈ ਸੀ। ਇਸ ਸਮੇਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਬਲਬੀਰ ਸਿੰਘ, ਹਰਦਿਆਲ ਸਿੰਘ ਕੰਬੋਜ, ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਜੀ. ਪੀ., ਮਦਨ ਲਾਲ ਜਲਾਲਪੁਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਾਬਕਾ ਖਜ਼ਾਨਾ ਮੰਤਰੀ ਬੀਬੀ ਉੁਪਿੰਦਰਜੀਤ ਕੌਰ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜਗਮੋਹਨ ਕੰਗ, ਪਟਿਆਲਾ ਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਜ਼ਿਲਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜਲੰਧਰ ਅਤੇ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਜਸਕਰਨ ਸਿੰਘ, ਪੰਜਾਬ ਦੇ ਸੀਨੀਅਰ ਪੁਲਸ ਅਧਿਕਾਰੀ ਨਰਿੰਦਰ ਭਾਰਗਵ, ਆਈ. ਏ. ਐੱਸ. ਗੁਰਲਵਲੀਨ ਸਿੰਘ ਸਿੱਧੂ, ਮੋਹਾਲੀ ਦੇ ਨਗਰ ਨਿਗਮ ਕਮਿਸ਼ਨਰ ਰਾਜੇਸ਼ ਧੀਮਾਨ, ਮੋਹਾਲੀ ਦੇ ਐੱਸ. ਪੀ. ਤਰਨ ਰਤਨ, ਡੀ. ਐੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਰੰਧਾਵਾ, ਲਾਲ ਸਿੰਘ ਦੇ ਸਿਆਸੀ ਸਕੱਤਰ ਸੁਰਿੰਦਰ ਖੇੜਕੀ, ਬੇਅੰਤ ਸਿੰਘ ਪੱਪੀ ਵਿਰਕ ਕੋਠੀ ਵਾਲੇ, ਬਲਾਕ ਕਾਂਗਰਸ ਪਸਿਆਣਾ ਦੇ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਯੂਥ ਕਾਂਗਰਸ ਦੇ ਸੂਬਾ ਆਗੂ ਗੋਲਡੀ ਨਿਜ਼ਾਮਨੀਵਾਲਾ, ਬਲਾਕ ਪ੍ਰਧਾਨ ਸੁਰਿੰਦਰ ਮਿੱਤਲ ਬਲਬੇੜਾ, ਆਲ ਇੰਡੀਆ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ, ਬੇਅੰਤ ਸਿੰਘ ਪੱਪੀ ਵਿਰਕ, ਅਸ਼ਵਨੀ ਗੁਪਤਾ, ਸਰਬਜੀਤ ਢਿੱਲੋਂ, ਰਾਜਪਾਲ ਖੇੜਕੀ, ਮੱਖਣ ਸਰਪੰਚ ਝੰਡੀ, ਮੇਜਰ ਸਿੰਘ ਰਾਮਗੜ੍ਹ ਚੇਅਰਮੈਨ ਐੱਸ. ਸੀ. ਸੈੱਲ, ਅਮਰਿੰਦਰ ਗਿੱਲ ਫਰਾਂਸਵਾਲਾ, ਗਿਆਨ ਚੰਦ ਬਠੋਈ ਕਲਾਂ, ਕ੍ਰਿਸ਼ਨ ਚੰਦ ਮਵੀਸੱਪਾਂ, ਮੁਰਾਰੀ ਲਾਲ ਮਿੱਤਲ, ਸੁਖਦੇਵ ਸਰਪੰੰਚ ਨਿਜ਼ਾਮਨੀਵਾਲਾ, ਹਰਕ੍ਰਿਸ਼ਨ ਪੰਜਬੇੜੀ, ਯਾਦਵਿੰਦਰ ਧਨੌਰੀ ਚੇਅਰਮੈਨ ਜ਼ਿਲਾ ਪਟਿਆਲਾ, ਮਲਕੀਤ ਸਿੰਘ ਬਠੋਈ ਖੁਰਦ, ਸਿਮਰਦੀਪ ਬਰਕਤਪੁਰ, ਨੌਹਰ ਚੰਦ ਸ਼ੇਰਮਾਜਰਾ, ਹਰਦੀਪ ਜੋਸਨ ਸਨੌਰ, ਘਨਸ਼ਿਆਮ ਅੱਤਰੀ, ਗੁਰਦੀਪ ਸਰਪੰਚ ਧਨੌਰੀ, ਨਰਿੰਦਰ ਵਜੀਦਪੁਰ, ਸੁੱਖੀ ਸਰਪੰਚ ਸੈਂਸਰਵਾਲ, ਸੁਭਾਸ਼ ਚੰਦ ਕਰਹਾਲੀ, ਲੱਖੀ ਕੱਕੇਪੁਰੀਆ ਕਲੱਬ ਪ੍ਰਧਾਨ, ਰਜਿੰਦਰ ਸਫੇਦਪੋਸ਼, ਰਾਜੂ ਝੰਡੀ ਕਲੱਬ ਪ੍ਰਧਾਨ, ਅਲੀਸ਼ਾਹ ਡਕਾਲਾ, ਜਸਵੰਤ ਸਿੰਘ ਮੋਮੀ ਨਵਾਂ ਗਾਓਂ, ਸਤਪਾਲ ਗੋਇਲ ਡਕਾਲਾ, ਸਾਹਬ ਸਿੰਘ ਵਿਰਕ ਆੜ੍ਹਤੀ, ਅਮਨਦੀਪ ਮੱਲਾਂਖੇੜੀ ਪੰਚ, ਗੋਲਡੀ ਕੱਕੇਪੁਰੀਆ ਕਲੱਬ ਪ੍ਰਧਾਨ, ਚੌਧਰੀ ਪ੍ਰੇਮ ਚੰਦ ਪਸਿਆਣਾ, ਗੁਰਮੀਤ ਸਿੱਖ ਡਕਾਲਾ, ਪ੍ਰਿਤਪਾਲ ਸਿੰਘ ਗੱਜੂਮਾਜਰਾ, ਚਿਮਨ ਲਾਲ ਡਕਾਲਾ, ਦੇਵੀ ਦਿਆਲ ਡਕਾਲਾ, ਰਿਚੀ ਡਕਾਲਾ, ਰਾਮ ਡਕਾਲਾ, ਸਮਾਣਾ ਤੋਂ ਚਰਨਦਾਸ ਗੁਪਤਾ ਐਡਵੋਕੇਟ, ਅਸ਼ਵਨੀ ਗੁਪਤਾ ਐਡਵੋਕੇਟ, ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਮੱਖਣ ਧੀਮਾਨ, ਕਾਲਾ ਧੀਮਾਨ, ਡਾ. ਪ੍ਰੇਮਪਾਲ ਸਕੱਤਰ ਪੀ. ਪੀ. ਸੀ. ਸੀ., ਬੇਅੰਤ ਸਿੰਘ ਪੱਪੀ ਵਿਰਕ, ਪਿੰਕੀ ਗੈਸ ਏਜੰਸੀ ਵਾਲੇ, ਰਾਜ ਸਚਦੇਵਾ ਸਬਜ਼ੀ ਮੰਡੀ ਪ੍ਰਧਾਨ, ਸ਼ਾਮ ਲਾਲ ਸਿੰਗਲਾ, ਯਸ਼ਪਾਲ ਸਿੰਗਲਾ, ਮਹਿੰਦਰ ਗੋਇਲ ਬਿੰਦੀ, ਸ਼ਿਵ ਕੁਮਾਰ ਗੋਇਲ, ਸੁਰੇਸ਼ ਆਲਮਪੁਰ ਵਾਲੇ, ਧਰਮਪਾਲ ਨਾਹਰ, ਸਤਪਾਲ ਸਾਬਕਾ ਕੌਂਸਲਰ, ਬੱਗਾ ਸਰਪੰਚ ਸੈਦੀਪੁਰ, ਜਿੰਮੀ ਗਰਗ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਪਟਿਆਲਾ ਦਿਹਾਤੀ, ਉਦਯੋਗਪਤੀ ਜਗਤਾਰ ਸਿੰਘ ਮਣਕੂ, ਸਮਾਜ ਸੇਵੀ ਜੀਵਨ ਗਰਗ, ਦੀਪੂ ਬਾਲੀ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਜ਼ਿਲਾ ਪ੍ਰਧਾਨ, ਗੋਪਾਲ ਕ੍ਰਿਸ਼ਨ ਬਿੱਟੂ ਪਾਇਲ ਚੇਅਰਮੈਨ ਟ੍ਰੇਡ ਸੈੱਲ ਪੰਜਾਬ, ਮੰਗਤ ਮਵੀ ਬਲਾਕ ਸਮਾਣਾ ਯੂਥ ਪ੍ਰਧਾਨ, ਮਨੂੰ ਸ਼ਰਮਾ ਵਾਈਸ ਪ੍ਰਧਾਨ ਯੂਥ ਕਾਂਗਰਸ ਸਮਾਣਾ, ਲਲਿਤ ਭੱਲਾ, ਅਵਿਨਾਸ਼ ਡਾਂਗ, ਬਲਦੇਵ ਕ੍ਰਿਸ਼ਨ ਸਾਬਕਾ ਕੌਂਸਲਰ, ਯਤਿਨ ਵਰਮਾ ਜ਼ਿਲਾ ਜਨਰਲ ਸਕੱਤਰ, ਸੰਜੇ ਸਾਹਨੀ, ਰਿਸ਼ੂ ਸ਼ਿੰਗਲਾ ਕਰਹਾਲੀ ਜ਼ਿਲਾ ਜਨਰਲ ਸਕੱਤਰ, ਟਿੰਕਾ ਸਿੰਗਲਾ ਗਾਜੇਵਾਸੀਆ, ਹਨੀ ਕਾਂਸਲ ਜ਼ਿਲਾ ਸਕੱਤਰ, ਰਜਿੰਦਰ ਬਲੀ ਜ਼ਿਲਾ ਜਨਰਲ ਸਕੱਤਰ, ਰਤਨ ਚੀਮਾ ਵਾਈਸ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ, ਜਵਾਹਰ ਗੋਇਲ ਹੈਪੀ, ਪ੍ਰਮੋਦ ਸਿੰਗਲਾ ਵਾਇਨ ਕੰਟਰੈਕਟਰ, ਲਖਵਿੰਦਰ ਧਰਮੇੜੀ, ਸਾਹਿਬ ਸਿੰਘ ਨਿਜ਼ਾਮਨੀਵਾਲਾ, ਰਮੇਸ਼ ਲਾਂਬਾ ਦੇਵੀਗੜ੍ਹ, ਪ੍ਰਦੂਮਣ ਸਿੰਘ ਵਿਰਕ ਹਲਕਾ ਇੰਚਾਰਜ ਜੱਟ ਮਹਾਸਭਾ ਸਮਾਣਾ, ਪਟਿਆਲਾ ਸ਼ੈਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਚੀਮਾ, ਜਤਿੰਦਰ ਟੀਨੂ, ਸੁਰੇਸ਼ਪਾਲ ਪੰਜੌਲਾ, ਗੁਰਮੀਤ ਸਿੰਘ ਬਿੱਟੂ ਸਾਬਕਾ ਸਰਪੰੰਚ ਭੁਨਰਹੇੜੀ, ਮਨਿੰਦਰ ਫਰਾਂਸਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰੰਜਾਬ ਭਰ ਦੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਇਸ ਮੌਕੇ ਸ. ਲਾਲ ਸਿੰਘ ਨੇ ਸਵ. ਹਰਭਜਨ ਸਿੰਘ ਨੱਢਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ. ਨੱਢਾ ਨੇ ਆਪਣੇ ਜੀਵਨ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਕੀਤਾ ਹੈ। ਉੁਹ ਨੇਕ ਦਿਲ, ਸੱਚੇ ਸੁੱਚੇ ਅਤੇ ਧਾਰਮਿਕ ਇਨਸਾਨ ਸਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸ. ਹਰਭਜਨ ਸਿੰਘ ਨੱਢਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ ਤੋਂ ਪਹੁੰਚੀ ਸੰਗਤ ਦਾ ਪੰਜਾਬ ਕਾਂਗਰਸ ਦੇ ਸਕੱਤਰ ਅਤੇ ਲਾਲ ਸਿੰਘ ਦੇ ਸਿਆਸੀ ਸਲਾਹਕਾਰ ਸੁਰਿੰਦਰ ਸਿੰਘ ਖੇੜਕੀ ਨੇ ਧੰਨਵਾਦ ਕੀਤਾ।


Related News