ਧਰਮਕੋਟ ’ਚ ਮਿਲਿਆ ਹੈਂਡ ਗ੍ਰਨੇਡ, ਲੋਕਾਂ ’ਚ ਫ਼ੈਲੀ ਸਨਸਨੀ

Monday, Apr 25, 2022 - 08:12 PM (IST)

ਧਰਮਕੋਟ ’ਚ ਮਿਲਿਆ ਹੈਂਡ ਗ੍ਰਨੇਡ, ਲੋਕਾਂ ’ਚ ਫ਼ੈਲੀ ਸਨਸਨੀ

ਮੋਗਾ (ਵਿਪਨ ਓਂਕਾਰਾ) : ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ’ਚ ਇਕ ਖੇਤ ’ਚੋਂ ਪੁਰਾਣਾ ਹੈਂਡ ਗ੍ਰਨੇਡ ਮਿਲਣ ਨਾਲ ਲੋਕਾਂ ’ਚ ਸਨਸਨੀ ਫ਼ੈਲ ਗਈ। ਜਸਵਿੰਦਰ ਸਿੰਘ ਦੇ ਖੇਤ ’ਚ ਕੰਮ ਕਰਦੇ ਮਜ਼ਦੂਰਾਂ ਦੀ ਨਿਗ੍ਹਾ ਇਸ ਹੈਂਡ ਗ੍ਰਨੇਡ ’ਤੇ ਪਈ।

ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਮਾਸਕ ਪਹਿਨਣਾ ਹੋਇਆ ਲਾਜ਼ਮੀ, ਨਹੀਂ ਤਾਂ ਭਰਨਾ ਪਵੇਗਾ ਜੁਰਮਾਨਾ

PunjabKesari

ਇਸ ਦੌਰਾਨ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਧਰਮਕੋਟ ਦੇ ਡੀ. ਐੱਸ. ਪੀ., ਐੱਸ. ਐੱਚ. ਓ. ਤੇ ਭਾਰੀ ਗਿਣਤੀ ਪੁਲਸ ਦੇ ਨਾਲ ਬੰਬ ਸਕੁਐਡ ਵੀ ਪਹੁੰਚ ਗਿਆ ਤੇ ਉਸ ਵੱਲੋਂ ਜਾਂਚ ਜਾਰੀ ਹੈ।  


author

Manoj

Content Editor

Related News