ਗੁਰਜਸਬੀਰ ਸਿੰਘ ਦੀ ਰਾਸ਼ਟਰਪਤੀ ਸਨਮਾਨ ਲਈ ਚੋਣ

Friday, Aug 14, 2020 - 06:27 PM (IST)

ਗੁਰਜਸਬੀਰ ਸਿੰਘ ਦੀ ਰਾਸ਼ਟਰਪਤੀ ਸਨਮਾਨ ਲਈ ਚੋਣ

ਚੰਡੀਗੜ੍ਹ : ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਪੁਲਸ ਦੇ ਹੋਣਹਾਰ ਅਫਸਰ ਗੁਰਜਸਬੀਰ ਸਿੰਘ ਵੜੈਚ ਅਸਿਸਟੈਂਟ ਸਕਿਉਰਿਟੀ ਕਮਿਸ਼ਨਰ (ਆਰ. ਪੀ. ਐੱਫ਼) ਨੂੰ ਉਨ੍ਹਾਂ ਦੀਆਂ ਮੇਰੀਟੋਰੀਅਸ ਸਰਵਿਸਜ਼ ਲਈ ਇੰਡੀਅਨ ਪੁਲਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਇਹ ਸਨਮਾਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮਿਸਾਲ ਯੋਗ ਸੇਵਾਵਾਂ ਬਦਲੇ ਦਿੱਤਾ ਜਾਂਦਾ ਹੈ।


author

Gurminder Singh

Content Editor

Related News