ਗੁਰਦਾਸਪੁਰ ''ਚ ਕਾਂਗਰਸ ਪਾਰਟੀ ਦੀ 1 ਲੱਖ ਤੋਂ ਵੱਧ ਦੀ ਲੀਡ ''ਤੇ ਬਲਜੀਤ ਪਾਹੜਾ ਨੇ ਦਿੱਤੀ ਵਧਾਈ

10/15/2017 1:11:47 PM

ਗੁਰਦਾਸਪੁਰ (ਦੀਪਕ) — ਗੁਰਦਾਸਪੁਰ ਦੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ 'ਚ ਗੁਰਦਾਸਪੁਰ ਐੱਮ. ਐੱਲ. ਏ. ਬਰਿੰਦਰਮੀਤ ਸਿੰਘ ਪਾਹੜਾ ਦੇ ਛੋਟੇ ਭਰਾ ਯੂਥ ਹਲਕਾ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਾਂਗਰਸ ਪਾਰਟੀ ਦੀ 1 ਲੱਖ ਤੋਂ ਵੱਧ ਲੀਡ ਹੋਣ ਕਾਰਨ ਖੁਸ਼ੀ ਜਾਹਿਰ ਕੀਤੀ ਹੈ ਤੇ ਕਾਂਗਰਸ ਪਾਰਟੀ ਤੇ ਸੁਨੀਲ ਜਾਖੜ ਨੂੰ ਵਧਾਈ ਦਿੱਤੀ ਹੈ।


Related News