ਪੰਜਾਬ ਸਰਕਾਰ ਵਲੋਂ 25 ਡੀ. ਐਸ. ਪੀਜ਼ ਦੇ ਤਬਾਦਲੇ

Thursday, Jun 25, 2020 - 09:05 PM (IST)

ਪੰਜਾਬ ਸਰਕਾਰ ਵਲੋਂ 25 ਡੀ. ਐਸ. ਪੀਜ਼ ਦੇ ਤਬਾਦਲੇ

ਜਲੰਧਰ (ਜਸਪ੍ਰੀਤ): ਪੰਜਾਬ ਸਰਕਾਰ ਵਲੋਂ ਅੱਜ ਪੰਜਾਬ ਪੁਲਸ 'ਚ ਵੱਡਾ ਫੇਰਬਦਲ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਨੇ 25 ਡੀ. ਐਸ. ਪੀਜ਼ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਇਸ ਤਬਾਦਲਾ ਸੂਚੀ 'ਚ ਏ. ਸੀ. ਪੀ. ਜਲੰਧਰ ਹਰਵਿੰਦਰ ਸਿੰਘ ਭੱਲਾ ਤੇ ਡੀ. ਐਸ. ਪੀ. ਰੂਰਲ ਲਖਵਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।  ਪੰਜਾਬ ਸਰਕਾਰ ਵਲੋਂ ਤਬਦੀਲ ਕੀਤੇ ਗਏ 25 ਡੀ. ਐਸ. ਪੀਜ਼ ਦੀ ਸੂਚੀ ਹੇਠਾਂ ਦਿੱਤੀ ਗਈ ਹੈ।

PunjabKesari

PunjabKesari

 


author

Deepak Kumar

Content Editor

Related News