ਨਰਸਿੰਗ Students ਲਈ ਪਰਿਵਾਰ ਸਮੇਤ UK ਜਾਣ ਦਾ ਸੁਨਹਿਰੀ ਮੌਕਾ, ਇੰਝ ਲਓ ਫ਼ਾਇਦਾ

Wednesday, Nov 23, 2022 - 02:14 PM (IST)

ਨਰਸਿੰਗ Students ਲਈ ਪਰਿਵਾਰ ਸਮੇਤ UK ਜਾਣ ਦਾ ਸੁਨਹਿਰੀ ਮੌਕਾ, ਇੰਝ ਲਓ ਫ਼ਾਇਦਾ

ਇੰਟਰਨੈਸ਼ਨਲ ਡੈਸਕ: ਜੇਕਰ ਤੁਸੀਂ ਵੀ ਵਿਦੇਸ਼ ਵਿਚ ਜਾ ਕੇ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਪਰਿਵਾਰ ਸਮੇਤ ਯੂ.ਕੇ. ਵਿਚ ਵਸਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਦੀ ਗੱਲ ਹੈ ਕਿ ਉਹ ਬਿਨਾ ਆਈਲੈਟਸ ਦੇ ਵੀ ਉੱਥੇ ਕੰਮ ਕਰਨ ਜਾ ਸਕਦੇ ਹਨ। ਜੀ.ਐੱਨ.ਐੱਮ. ਅਤੇ ਬੀ.ਐੱਸ.ਸੀ. ਨਰਸਿੰਗ ਕਰ ਚੁੱਕੇ ਉਮੀਦਵਾਰ ਇਸ ਮੌਕੇ ਦਾ ਫ਼ਾਇਦਾ ਲੈ ਸਕਦੇ ਹਨ। 

ਇਸ ਲਈ ਤਿੰਨ ਸਾਲਾਂ ਦਾ ਤਜਰਬਾ ਹੋਣਾ ਲਾਜ਼ਮੀ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਆਈਲੈਟਸ ਕਰ ਕੇ ਜਾਂ ਬਿਨਾਂ ਆਈਲੈਟਸ ਦੇ ਵੀ ਅਪਲਾਈ ਕਰ ਸਕਦੇ ਹੋ। ਪਰਿਵਾਰ ਸਮੇਤ ਉੱਥੇ ਸੈਟਲ ਹੋ ਸਕਦੇ ਹੋ। ਹੋਰ ਤਾਂ ਹੋਰ ਉਹ ਸਪਾਊਸ ਅਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ 90565-99943 'ਤੇ ਸੰਪਰਕ ਕਰ ਸਕਦੇ ਹੋ।


author

Vandana

Content Editor

Related News