ਬਿਨ੍ਹਾਂ IELTS ਲਓ ਯੂਕੇ ਦਾ ਸਟੱਡੀ ਵੀਜ਼ਾ, ਸਪਾਊਸ ਵੀ ਨਾਲ ਜਾ ਸਕਦਾ ਹੈ, ਜਲਦ ਕਰੋ ਅਪਲਾਈ

04/17/2023 10:17:31 AM

ਇੰਟਰਨੈਸ਼ਨਲ ਡੈਸਕ- ਹੁਣ ਯੂਕੇ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਹਾਲ ਹੀ ਵਿਚ ਯੂਕੇ ਨੇ ਸਟੱਡੀ ਵੀਜ਼ਾ ਦੀ ਪ੍ਰਕਿਰਿਆ ESL Program ਰਾਹੀਂ ਸ਼ੁਰੂ ਕੀਤੀ ਹੈ। ਇਸ ਵਿਚ ਖ਼ਾਸ ਗੱਲ ਇਹ ਹੈ ਕਿ ਇਸ ਵੀਜ਼ੇ ਲਈ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਦੇਣ ਦੀ ਲੋੜ ਨਹੀਂ ਹੈ ਅਤੇ ਨਾ ਹੀ ਤੁਹਾਨੂੰ IELTS ਕਰਨ ਦੀ ਲੋੜ ਹੈ। ਦੱਸ ਦਈਏ ਕਿ ਜੇਕਰ ਤੁਹਾਡੀ ਪੜ੍ਹਾਈ ਵਿਚ ਵੀ 10 ਸਾਲ ਦਾ ਗੈਪ ਹੈ ਤਾਂ ਵੀ ਘਬਰਾਉਣ ਦੀ ਲੋੜ ਨਹੀਂ। ਤੁਹਾਡਾ ਵੀਜ਼ਾ ਅਸਾਨੀ ਨਾਲ ਲੱਗ ਜਾਵੇਗਾ। ਵਧੇਰੇ ਜਾਣਕਾਰੀ ਲਈ ਅੱਜ ਹੀ ਇਸ ਨੰਬਰ 9709294092 'ਤੇ ਕਾਲ ਕਰੋ ।

UK ਜਾਣ ਦੇ ਚਾਹਵਾਨ ਹੁਣ ਕਰ ਲੈਣ ਤਿਆਰੀ, ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਸਪਾਊਸ ਨੂੰ ਵੀ ਨਾਲ ਲੈ ਜਾ ਸਕਦੇ ਹੋ। ਦੱਸ ਦੇਈਏ ਕਿ ਯੂਕੇ ਵਿਚ ਲਗਭਗ ਇਕ ਚੌਥਾਈ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਤੋਂ ਹਨ। ਗੈਪ ਵਾਲੇ ਉਮੀਦਵਾਰ ਵੀ ਆਸਾਨ ਪ੍ਰਕਿਰਿਆ ਤਹਿਤ ਯੂਕੇ ਜਾ ਸਕਦੇ ਹਨ ਤੇ ਹੁਣ ਜੇਕਰ ਤੁਸੀਂ ਵੀ ਯੂਕੇ ਜਾਣ ਦਾ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਬਿਨ੍ਹਾਂ ਸੋਚੇ ਤੁਰੰਤ ਅਪਲਾਈ ਕਰੋ। ਇਸ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ 9709294092 'ਤੇ ਸੰਪਰਕ ਕਰ ਸਕਦੇ ਹੋ।   


Vandana

Content Editor

Related News