20,000 ਰੁਪਏ ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਵੀਜ਼ਾ, ਜਲਦੀ ਕਰੋ ਅਪਲਾਈ

Thursday, Mar 09, 2023 - 02:16 PM (IST)

20,000 ਰੁਪਏ ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਵੀਜ਼ਾ, ਜਲਦੀ ਕਰੋ ਅਪਲਾਈ

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਇਕ ਬਹੁਤ ਵੱਡੀ ਖੁਸ਼ਖ਼ਬਰੀ ਹੈ। ਪੰਜਾਬੀਆਂ ਦੇ ਸਭ ਤੋਂ ਮਨਪੰਸਦ ਦੇਸ਼ ਕੈਨੇਡਾ ਤੋਂ ਇਕ ਵੱਡੀ ਖ਼ਬਰ ਹੈ। ਹੁਣ 20,000 ਰੁਪਏ ਵਿਚ ਲੱਗੇਗਾ ਕੈਨੇਡਾ ਦਾ ਟੂਰਿਸਟ ਵੀਜ਼ਾ। ਇਹ ਟੂਰਿਸਟ ਵੀਜ਼ਾ 10 ਸਾਲ ਦਾ ਹੋਵੇਗਾ, ਜਿਸ ਵਿਚ ਤੁਸੀਂ ਕੈਨੇਡਾ ਜਾ ਕੇ ਰਹਿ ਸਕਦੇ ਹੋ ਤੇ ਇਸ ਵੀਜ਼ਾ ਨੂੰ ਉੱਥੇ ਜਾ ਕੇ ਵਰਕ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਵਿਚ ਬਦਲਵਾ ਸਕਦੇ ਹੋ। ਇਸ ਵੀਜ਼ਾ ਲਈ ਨਾ ਹੀ ਤੁਹਾਨੂੇੰ IELTS ਕਰਨ ਦੀ ਲੋੜ ਹੈ, ਨਾ ਹੀ ਕਿਸੇ ਵਰਕ ਐਕਸੀਪੀਰੀਅੰਸ ਦੀ ਅਤੇ ਨਾ ਹੀ ਕਿਸੇ ਸਟੱਡੀ ਦੀ ਲੋੜ ਹੈ। 

ਇਹ ਵੀਜ਼ਾ ਤੁਹਾਨੂੰ ਸਪਾਂਸਰ ਮੰਗਵਾ ਕੇ ਮਿਲਦਾ ਹੈ ਜਾਂ ਫਿਰ ਹੋਟਲ ਬੁਕਿੰਗ ਦੇ ਨਾਲ ਮਿਲਦਾ ਹੈ, ਜਿਸ ਵਿਚ ਇਕ ਚੰਗਾ ਕੰਸਲਟੈਂਟ ਤੁਹਾਡੀ ਮਦਦ ਕਰ ਸਕਦਾ ਹੈ ਤੇ ਤੁਹਾਡਾ ਕੈਨੈਡਾ ਜਾਣ ਦਾ ਸੁਫ਼ਨਾ ਬਹੁਤ ਹੀ ਘੱਟ ਪੈਸਿਆਂ ਵਿਚ ਪੂਰਾ ਕਰ ਸਕਦਾ ਹੈ। ਇਸ ਵੀਜ਼ਾ ਨੂੰ ਲਗਾਉਣ ਲਈ ਘੱਟੋ-ਘੱਟ 3 ਮਹੀਨਿਆਂ ਦਾ ਸਮਾਂ ਲੱਗਦਾ ਹੈ। ਜੇ ਤੁਸੀਂ ਵੀ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ 82643-46086 'ਤੇ ਕਾਲ ਕਰੋ।
 


author

Vandana

Content Editor

Related News