ਮਜੀਠਾ ਨੇੜੇ ਗੈਂਗਵਾਰ, 1 ਪੁਲਸ ਕਰਮੀ ਦੀ ਮੌਤ

Thursday, Oct 05, 2017 - 09:46 PM (IST)

ਮਜੀਠਾ ਨੇੜੇ ਗੈਂਗਵਾਰ, 1 ਪੁਲਸ ਕਰਮੀ ਦੀ ਮੌਤ

ਅੰਮ੍ਰਿਤਸਰ— ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਨੇੜੇ ਅੱਜ ਦੇਰ ਸ਼ਾਮ ਗੈਂਗਵਾਰ ਹੋਣ ਦੀਆਂ ਖਬਰਾਂ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਗੈਂਗਵਾਰ ਦੌਰਾਨ ਕਈ ਰਾਊਂਡ ਫਾਇਰ ਹੋਏ। ਹੋਈ ਫਾਇਰਿੰਗ ਕਾਰਨ ਗੈਂਗਸਟਰ ਸ਼ੁੱਭਮ ਦੇ ਪੁਲਸ ਕਰਮੀ ਪਿਤਾ ਬਲਜਿੰਦਰ ਸਿੰਘ ਨੂੰ ਵੀ ਗੋਲੀ ਲੱਗ ਗਈ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਹੈ।


Related News