ਮੋਹਾਲੀ ਦੇ ਕੋਰਟ ਕੰਪਲੈਕਸ ''ਚ ਲੱਗੀ ਅੱਗ
Monday, Jul 29, 2019 - 02:29 PM (IST)

ਮੋਹਾਲੀ : ਮੋਹਾਲੀ ਦੇ ਕੋਰਟ ਕੰਪਲੈਕਸ 'ਚ ਸੋਮਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰਟ ਕੰਪਲੈਕਸ ਦੇ ਮੁੱਖ ਗੇਟ 'ਤੇ ਅੱਗ ਲੱਗੀ ਹੈ, ਜਿਸ ਦੀ ਲਪੇਟ 'ਚ ਬਿਜਲੀ ਦੇ ਮੀਟਰ ਵੀ ਆ ਗਏ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ।