ਮੁਕਤਸਰ : ਅਣਪਛਾਤੇ ਵਿਅਕਤੀਆਂ ਨੇ ਬਲੈਰੋ ਗੱਡੀ ਨੂੰ ਲਗਾਈ ਅੱਗ

Friday, Jul 28, 2017 - 10:05 AM (IST)

ਮੁਕਤਸਰ : ਅਣਪਛਾਤੇ ਵਿਅਕਤੀਆਂ ਨੇ ਬਲੈਰੋ ਗੱਡੀ ਨੂੰ ਲਗਾਈ ਅੱਗ

ਮੁਕਤਸਰ (ਤਰਸੇਮ ਢੁੱਡੀ) — ਪਿੰਡ ਦੋਦਾ ਤੋਂ ਪਿੰਡ ਛਤੇਆਣਾ ਲਿੰਕ ਰੋਡ 'ਤੇ ਅੱਧੀ ਰਾਤ ਕਰੀਬ 12 ਤੋਂ 1  ਵਜੇ ਅਣਪਛਾਤੇ ਵਿਅਕਤੀ ਇਕ ਬਲੈਰੋ ਗੱਡੀ ਨੂੰ ਅੱਗ ਲਗਾ ਕੇ ਫਰਾਰ ਹੋ ਗਏ ਤੇ ਨਾਲ ਹੀ ਗੱਡੀ ਦਾ ਨੰਬਰ ਪਲੇਟ ਵੀ ਉਤਾਰ ਕੇ ਲੈ ਗਏ। ਜਿਸ ਕਾਰਨ ਗੱਡੀ ਕਿਸ ਦੀ ਹੈ ਤੇ ਕਿਥੋਂ ਦੀ ਹੈ? ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। 

PunjabKesari


Related News