ਫਤਿਹਵੀਰ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਸੁਣੋ ਕਿ ਬੋਲੇ ਡੀ.ਸੀ
Tuesday, Jun 11, 2019 - 06:43 AM (IST)
ਸੰਗਰੂਰ (ਵੈਬ ਡੈਸਕ)-ਫਤਿਹਵੀਰ ਦੇ ਬੋਰਵੈੱਲ ਵਿਚੋਂ ਬਾਹਰ ਆ ਜਾਣ ਤੋਂ ਬਾਅਦ ਸੰਗਰੂਰ ਦੇ ਡੀ. ਸੀ. ਘਣਸ਼ਾਮ ਥੋਰੀ ਨੇ ਦਾਅਵਾ ਕੀਤਾ ਕਿ ਫਤਿਹਵੀਰ ਨੂੰ ਬੋਰ ਵਿਚੋਂ ਐੱਨ. ਡੀ. ਆਰ. ਐੱਫ. ਦੀ ਟੀਮ ਵਲੋਂ ਬਾਹਰ ਕੱਢਿਆ ਗਿਆ ਹੈ। ਡੀ.ਸੀ. ਥੋਰੀ ਨੇ ਕਿਹਾ ਕਿ ਸਾਰੇ ਰੈਸਕਿਊ ਆਪਰੇਸ਼ਨ ਨੂੰ ਹੀ ਐੱਨ.ਡੀ.ਆਰ.ਐੱਫ. ਨੇ ਸਿਰੇ ਚੜਾਇਆ ਹੈ।