ਚੰਡੀਗੜ੍ਹ ਪੀ.ਜੀ.ਆਈ. ਲਿਆਇਆ ਜਾ ਰਿਹੈ ਫਤਿਹਵੀਰ
Tuesday, Jun 11, 2019 - 06:57 AM (IST)
ਸੰਗਰੂਰ—ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢ ਲੈ ਤੋਂ ਬਾਅਦ ਉਸ ਨੂੰ ਐਮਬੂਲੈਂਸ ਰਾਹੀਂ ਚੰਡੀਗੜ੍ਹ ਲਿਆਇਆ ਜਾ ਰਿਹਾ ਹੈ। ਜ਼ਿਕਰੋਯਗ ਹੈ ਕਿ ਫਤਿਹਵੀਰ ਨੂੰ 5.15 ਵਜੇ ਦੇ ਕਰੀਬ ਉਸੇ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਸੀ ਜਿਸ 'ਚ ਉਹ ਫੱਸਿਆ ਹੋਇਆ ਸੀ।