ਵੇਖੋ ਨਿਊਜ਼ਰੂਮ ਤੋਂ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਾਈਵ

08/11/2020 6:14:27 PM

ਜਲੰਧਰ (ਵੈੱਬ ਡੈਸਕ) : 'ਜਗਬਾਣੀ' ਵਲੋਂ ਨਿਊਜ਼ਰੂਮ ਲਾਈਵ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰੋਗਰਾਮ ਤੋਂ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਤਕ ਰੋਜ਼ਾਨਾ ਸ਼ਾਮ 6 ਵਜੇ ਜਗ ਬਾਣੀ ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ 'ਤੇ ਲਾਈਵ ਦੇਖ ਸਕਦੇ ਹੋ।ਇਸ ਪ੍ਰੋਗਰਾਮ ਵਿਚ ਪੰਜਾਬ ਭਰ ਦੀਆਂ ਤਮਾਮ ਵੱਡੀਆਂ ਖ਼ਬਰਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਰੋਜ਼ਾਨਾਂ ਦੇ ਇਸ ਬੁਲੇਟਿਨ 'ਚ ਪੰਜਾਬ ਤੋਂ ਇਲਾਵਾ ਦੇਸ਼, ਵਿਦੇਸ਼, ਮਨੋਰੰਜਨ, ਖੇਡ ਜਗਤ ਦੀਆਂ ਖਬਰਾਂ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਜਗ ਬਾਣੀ ਦੇ 'ਨਿਊਜ਼ਰੂਮ ਲਾਈਵ' ਪ੍ਰੋਗਰਾਮ ਵਿਚ ਤੁਸੀਂ ਆਪਣੇ ਸਵਾਲ ਵੀ ਕਰ ਸਕਦੇ ਹੋ ਅਤੇ ਕੁਮੈਂਟ ਕਰਕੇ ਸਾਨੂੰ ਆਪਣੇ ਸੁਝਾਅ ਵੀ ਦੇ ਸਕਦੇ ਹੋ।


Shyna

Content Editor

Related News