ਨਿਊਜ਼ੀਲੈਂਡ ਵਿਚ ਰੁਜ਼ਗਾਰ ਦੇ ਚੰਗੇ ਮੌਕੇ, ਮਿਲੇਗੀ ਮੋਟੀ ਤਨਖਾਹ
Friday, Apr 20, 2018 - 10:35 AM (IST)

ਜਲੰਧਰ (ਬਿਊਰੋ)- ਵਿਦੇਸ਼ ਜਾਣ ਵਾਲਿਆਂ ਲਈ ਹਮੇਸ਼ਾਂ ਤੋਂ ਭਰੋਸੇਮੰਦ ਅਤੇ ਪੰਜਾਬ ਸਰਕਾਰ ਵਲੋਂ ਅਪਰੂਵਡ ਬਲੈਸਿੰਗ ਕੰਸਲਟੈਂਸੀ ਵਲੋਂ ਨਿਊਜ਼ੀਲੈਂਡ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ ਹੈ। ਚਾਹਵਾਨ ਬਲੈਸਿੰਗ ਕੰਸਲਟੈਂਸੀ ਰਾਹੀਂ 2 ਸਾਲ ਦੇ ਵਰਕ ਪਰਮਿਟ ਵੀਜ਼ੇ ‘ਤੇ ਅਪਲਾਈ ਕਰ ਸਕਦੇ ਹਨ। ਨਿਊਜ਼ੀਲੈਂਡ ਵਿਚ ਕੰਪਨੀਆਂ ਨੂੰ ਫਰੂਟਪੈਕਰ, ਸਟੋਰਕੀਪਰ, ਪਲੰਬਰ ਡਰਾਈਵਰ, ਸੁਪਰਵਾਈਜ਼ਰ, ਕੰਪਿਊਟਰ ਆਪ੍ਰੇਟਰ, ਵੈਲਡਰ, ਸਕਿਓਰਿਟੀ ਗਾਰਡ, ਹੈਲਪਰਾਂ ਦੀ ਭਾਰੀ ਜ਼ਰੂਰਤ ਹੈ। ਉਨ੍ਹਾਂ ਨੂੰ ਕੰਪਨੀ ਵਲੋਂ ਰਹਿਣਾ ਅਤੇ ਖਾਣਾ ਵੀ ਦਿੱਤਾ ਜਾਵੇਗਾ ਅਤੇ ਚੰਗੀ ਤਨਖਾਹ ਮਿਲੇਗੀ।
ਬਲੈਸਿੰਗ ਕੰਸਲਟੈਂਸੀ ਰਾਹੀਂ ਕਈ ਨੌਜਵਾਨਾਂ ਨੂੰ ਮਿਲਿਆ ਫਾਇਦਾ
ਬਲੈਸਿੰਗ ਕੰਸਲਟੈਂਸੀ ਰਾਹੀਂ ਕਈ ਨੌਜਵਾਨ ਵਿਦੇਸ਼ ਵਿਚ ਜਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਚੁੱਕੇ ਹਨ। ਕਈ ਵਾਰ ਵਿਦੇਸ਼ ਜਾਣ ਦੇ ਚਾਹਵਾਨ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਜਾਣ ਵਿਚ ਰੁਕਾਵਟ ਆ ਜਾਂਦੀ ਹੈ।
ਚਾਹਵਾਨ ਮਾਹਰਾਂ ਦੀ ਸਲਾਹ ਨਾਲ ਨਵੇਂ ਨਿਯਮਾਂ ਮੁਤਾਬਕ ਹੀ ਅਪਲਾਈ ਕਰਨ : ਮੈਡਮ ਪ੍ਰੀਤ
ਵੀਜ਼ਾ ਮਾਹਰ ਬਲੈਸਿੰਗ ਕੰਸਲਟੈਂਸੀ ਦੇ ਮੈਡਮ ਪ੍ਰੀਤ ਨੇ ਦੱਸਿਆ ਕਿ ਚਾਹਵਾਨ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਮਾਹਿਰਾਂ ਨੂੰ ਆਪਣੀ ਪ੍ਰੋਫਾਈਲ ਜ਼ਰੂਰ ਵਿਖਾ ਲੈਣ ਅਤੇ 2018 ਵਿਚ ਆਏ ਨਵੇਂ ਨਿਯਮਾਂ ਮੁਤਾਬਕ ਹੀ ਵੀਜ਼ਾ ਅਪਲਾਈ ਕਰਨ।
ਇਹ ਖਬਰ ਸਿਰਫ ਇਸ਼ਤਿਹਾਰੀ ਹੈ। ਫੋਨ ਨੰਬਰ— 95177-56510 , 95177-56511