ਬੁਲੇਟ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

07/20/2017 3:28:21 AM

ਅੰਮ੍ਰਿਤਸਰ,   (ਜ.ਬ.)-  ਜੀ. ਟੀ. ਰੋਡ ਸਹਿਣੇਵਾਲੀ ਨੇੜੇ ਵਾਪਰੇ ਸੜਕ ਹਾਦਸੇ 'ਚ ਜ਼ਖਮੀ ਹੋਏ ਇਕ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦਲੀਪ ਸਿੰਘ ਦੇ ਲੜਕੇ ਬਲਦੇਵ ਸਿੰਘ ਦੀ ਸ਼ਿਕਾਇਤ 'ਤੇ ਉਸ ਦੇ ਪਿਤਾ ਨੂੰ ਟੱਕਰ ਮਾਰ ਕੇ ਦੌੜੇ ਬੁਲੇਟ ਮੋਟਰਸਾਈਕਲ ਚਾਲਕ ਕਰਨਬੀਰ ਸਿੰਘ ਪੁੱਤਰ ਸੁਰਜਣ


Related News