ਦੋਰਾਹਾ ਰੇਲਵੇ ਫਾਟਕ 10-11 ਨੂੰ ਰਹੇਗਾ ਬੰਦ
Monday, Dec 09, 2024 - 01:35 PM (IST)
ਦੋਰਾਹਾ (ਵਿਨਾਇਕ)- ਸਰਹਿੰਦ ਨਹਿਰ ਦੇ ਕੰਢੇ ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ਤੋਂ ਲੰਘਦੀ ਰੇਲਵੇ ਲਾਈਨ ਦੋਰਾਹਾ ਦਾ ਰੇਲਵੇ ਫਾਟਕ ਦੋ ਦਿਨ ਬੰਦ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬੰਦ ਰਹੇਗਾ ਪੰਜਾਬ ਦਾ ਇਹ ਸ਼ਹਿਰ! ਨਹੀਂ ਖੁੱਲ੍ਹਣਗੀਆਂ ਦੁਕਾਨਾਂ
ਰੇਲਵੇ ਵਿਭਾਗ ਦੇ ਐੱਸ. ਐੱਸ. ਸੀ. ਜਸਮੇਲ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਫਾਟਕ ਵਿਚਲੀ ਸੜਕ ਦੀ ਮੁਰੰਮਤ ਕੀਤੇ ਜਾਣ ਕਾਰਨ 10 ਅਤੇ 11 ਦਸੰਬਰ ਨੂੰ ਰੇਲਵੇ ਫਾਟਕ ਬੰਦ ਰਹੇਗਾ। ਉਨ੍ਹਾਂ ਵਾਹਨਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦਾ ਧਿਆਨ ਰੱਖਣ, ਤਾਂ ਜੋ ਕਿਸੇ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8