ਸ਼ਰਮਨਾਕ : ਹਵਸ ’ਚ ਭੁੱਖੇ ਭੇੜੀਏ ਨੇ ਆਵਾਰਾ ਕੁੱਤੀ ਨੂੰ ਵੀ ਨਾ ਬਖਸ਼ਿਆ, ਵੀਡੀਓ ਹੋਈ ਵਾਇਰਲ

Wednesday, Jul 19, 2023 - 06:28 PM (IST)

ਸ਼ਰਮਨਾਕ : ਹਵਸ ’ਚ ਭੁੱਖੇ ਭੇੜੀਏ ਨੇ ਆਵਾਰਾ ਕੁੱਤੀ ਨੂੰ ਵੀ ਨਾ ਬਖਸ਼ਿਆ, ਵੀਡੀਓ ਹੋਈ ਵਾਇਰਲ

ਧਰਮਕੋਟ (ਸਤੀਸ਼) : ਅਜੋਕੇ ਯੁੱਗ ਵਿਚ ਇਨਸਾਨ ਕਿਸ ਕਦਰ ਡਿੱਗ ਚੁੱਕਾ ਹੈ ਅਤੇ ਕਾਮ ਦੇ ਭੁੱਖੇ ਭੇੜੀਏ ਇਸ ਕਦਰ ਡਿੱਗ ਚੁੱਕੇ ਹਨ ਕਿ ਉਹ ਆਪਣੀ ਕਾਮ ਦੀ ਪੂਰਤੀ ਲਈ ਅਵਾਰਾ ਜਾਨਵਰਾਂ ਨੂੰ ਵੀ ਨਹੀ ਬਖਸ਼ ਰਹੇ। ਅਜਿਹੀ ਹੀ ਘਟਨਾ ਧਰਮਕੋਟ ਵਿਖੇ ਵਾਪਰੀ ਹੈ। ਜਿੱਥੇ ਇਕ ਨੌਜਵਾਨ ਦੀ ਅਜਿਹੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਇਕ ਅਵਾਰਾ ਕੁੱਤੀ ਨਾਲ ਦੁਸ਼ਕਰਮ ਕਰ ਰਿਹਾ ਸੀ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਐੱਨ. ਆਰ. ਆਈ. ਦੇ ਕਤਲ ਮਾਮਲੇ ’ਚ ਨਵਾਂ ਮੋੜ, ਹੋਇਆ ਵੱਡਾ ਖ਼ੁਲਾਸਾ

ਇਸ ਸ਼ਰਮਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸ਼ਹਿਰ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀ ਘਿਨੌਣੀ ਕਰਤੂਤ ਕਰਨ ਵਾਲੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Gurminder Singh

Content Editor

Related News