ਅੱਜ ਬੇਅਦਬੀ ਮਾਮਲੇ ’ਚ SIT ਪਹੁੰਚ ਰਹੀ ਹੈ ਬੁਰਜ ਜਵਾਹਰ ਸਿੰਘ ਵਾਲਾ

Wednesday, Sep 01, 2021 - 11:50 AM (IST)

ਅੱਜ ਬੇਅਦਬੀ ਮਾਮਲੇ ’ਚ SIT ਪਹੁੰਚ ਰਹੀ ਹੈ ਬੁਰਜ ਜਵਾਹਰ ਸਿੰਘ ਵਾਲਾ

ਫਰੀਦਕੋਟ (ਜਗਤਾਰ): ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ।ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਿੱਟ ਟੀਮ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐੱਸ ਆਈ.ਜੀ.ਪੀ ਬਾਰਡਰ ਰੇਂਜ, ਰਜਿੰਦਰ ਸਿੰਘ ਸੋਹਲ ਪੀ.ਪੀ.ਐੱਸ. ਏ.ਆਈ.ਜੀ ਸੀ.ਆਈ. ਪੰਜਾਬ, ਲਖਬੀਰ ਸਿੰਘ ਪੀ.ਪੀ.ਐਸ ਡੀ.ਐੱਸ.ਪੀ ਭਿਖੀਵਿੰਡ, ਦਲਬੀਰ ਸਿੰਘ ਇੰਚ. ਸੀ. ਆਈ.ਏ ਸਟਾਫ਼ ਮਲੇਰ ਕੋਟਲਾ ਅਤੇ ਹੋਰ ਮੈਂਬਰ ਅੱਜ ਕੁਝ ਹੀ ਸਮੇ ਵਿਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਪਹੁੰਚ ਰਹੇ ਨੇ ਅਤੇ ਇਥੇ ਲੋਕਾਂ ਨਾਲ ਗੱਲਬਾਤ ਕਰਨਗੇ।

PunjabKesari


author

Shyna

Content Editor

Related News