ਸਰੀਰਕ ਕਮਜ਼ੋਰੀ ਕਰਕੇ ਹੋ ਪ੍ਰੇਸ਼ਾਨ ਤਾਂ ਅਪਣਾਓ ਸ਼ਰਮਣ ਹੈਲਥ ਕੇਅਰ ਦਾ ਇਹ ਨੁਸਖਾ
Thursday, Mar 29, 2018 - 08:02 PM (IST)

ਜਲੰਧਰ— ਅੱਜਕਲ ਦੇ ਬਦਲਦੇ ਲਾਈਫ ਸਟਾਈਲ 'ਚ ਹਰ ਕੋਈ ਕਿਸੇ ਨਾ ਕਿਸੇ ਸਰੀਰਕ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਨ੍ਹਾਂ ਵਿਚੋਂ ਹੀ ਇਕ ਹੈ ਸਰੀਰ ਦਾ ਕਮਜ਼ੋਰ ਹੋਣਾ। ਸਰੀਰ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਦਾ ਗਲਤ ਖਾਣ-ਪੀਣ ਹੈ। ਲੋਕ ਘਰ ਨਾਲੋਂ ਬਾਹਰ ਦਾ ਖਾਣਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਇਸ ਵਜ੍ਹਾ ਨਾਲ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਬਜ਼ ਰਹਿਣਾ, ਖਾਦਾ ਪੀਤਾ ਨਾ ਲੱਗਣਾ, ਪੇਟ 'ਚ ਕੀੜੇ ਹੋਣਾ, ਵਿਵਾਹਿਕ ਸੁੱਖ ਨਾ ਭੋਗ ਪਾਉਣਾ, ਮਰਦਾਨਾ ਕਮਜ਼ੋਰੀ, ਜ਼ਿਆਦਾ ਭਾਰ ਚੁੱਕਣ 'ਤੇ ਥੱਕ ਜਾਣਾ ਆਦਿ। ਸਰੀਰ ਕਮਜ਼ੋਰ ਹੋਣ ਕਾਰਨ ਕਈ ਲੋਕਾਂ ਨੂੰ ਦੋਸਤਾਂ 'ਚ ਮਜ਼ਾਕ ਦਾ ਪਾਤਰ ਵੀ ਬਣਨਾ ਪੈਂਦਾ ਹੈ। ਹੁਣ ਘਰਬਰਾਉਣ ਦੀ ਲੋੜ ਨਹੀਂ ਸ਼ਰਮਣ ਹੈਲਥ ਕੇਅਰ ਲੈ ਕੇ ਆਏ ਹਨ ਇਹੋ ਜਿਹੀ ਦਵਾਈ ਜਿਸ ਨਾਲ ਤੁਸੀਂ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਪਰਹੇਜ਼
- ਤਲਿਆਂ ਭੋਜਨ ਨਾ ਖਾਓ
- ਵੇਸਣ ਅਤੇ ਮੈਦੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ
- ਫਲ ਖਾਓ
- ਦੁੱਧ, ਦਹੀਂ ਅਤੇ ਪਨੀਰ ਦੀ ਵਰਤੋਂ ਕਰੋ
ਇਲਾਜ
ਸਰੀਰਕ ਕਮਜ਼ੋਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸ਼ਰਮਣ ਹੈਲਥ ਕੇਅਰ ਨਾਲ ਸੰਪਰਕ ਕਰਕੇ ਆਪਣਾ ਇਲਾਜ ਕਰਵਾ ਸਕਦੇ ਹੋ। ਇਨ੍ਹਾਂ ਭਸਮਾਂ ਦੇ ਮਿਸ਼ਣ ਨਾਲ ਇਹ ਦਵਾਈ ਬਣਾਈ ਗਈ ਹੈ ਅਸ਼ਵਗੰਧਾ, ਸਫੈਦ ਮੁਸਲੀ, ਸਾਲਵਪੰਜਾ, ਸਾਲਵਮਿਸ਼ਰੀ, ਤ੍ਰਿਫਲਾ ਬੀਕੋਂਜ਼, ਫੌਲਾਦੀ ਆਦਿ ਦੇ ਮਿਸ਼ਰਣ ਨਾਲ ਤਿਆਰ ਕੀਤੀ ਗਈ ਹੈ ਅਤੇ ਇਸ ਦਾ ਮੁੱਲ 5000 ਰੁਪਏ 1 ਮਹੀਨਾ ਹੈ। ਜਿਸ ਨਾਲ ਤੁਸੀਂ ਸਰੀਰਕ ਤੌਰ 'ਤੇ ਇਕਦਮ ਫਿੱਟ ਹੋ ਜਾਵੋਗੇ।
ਇਸ ਤੋਂ ਇਲਾਵਾ ਸ਼ਰਮਣ ਹੈਲਥ ਕੇਅਰ ਇਨ੍ਹਾਂ ਬੀਮਾਰੀਆਂ ਦਾ ਵੀ ਉਚਾਰ ਕਰਦਾ ਹੈ ਜਿਵੇਂ ਕਿ ਮਰਦਾਨਾ ਕਮਜ਼ੋਰੀ,ਜੋੜ੍ਹਾਂ ਦਾ ਦਰਦ, ਸ਼ੁਕਰਾਣੂਆਂ ਦੀ ਕਮੀ, ਮੋਟਾਪਾ ਘਟਾਉਣ, ਗਠੀਆ, ਸ਼ਰਾਬ ਛੁਡਾਉਣਾ ਆਦਿ।
ਭਾਰਤ 'ਚ ਦਵਾਈ ਮੰਗਵਾਉਣ ਲਈ ਇਸ ਨੰ 'ਤੇ ਫੋਨ ਕਰੋ + 91 8195000217
ਵਿਦੇਸ਼ 'ਚੋਂ ਦਵਾਈ ਮੰਗਵਾਉਣ ਲਈ ਇਸ ਨੰ 'ਤੇ ਫੋਨ ਕਰੋ +91 9317770773
ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ http://www.shramanhealthcare.com/