ਇਹ ਕੀ ਬੋਲ ਗਏ ਤ੍ਰਿਪਤ ਰਜਿੰਦਰ ਬਾਜਵਾ, ਵੀਡੀਓ ਹੋ ਰਿਹਾ ਵਾਇਰਲ
Sunday, Jan 05, 2020 - 08:01 AM (IST)
ਗੁਰਦਾਸਪੁਰ— ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਬੋਲ ਸੁਣ ਕੇ ਨੇਤਾਵਾਂ ਤੋਂ ਕੰਮ ਕਰਵਾਉਣ ਦੀ ਆਸ ਰੱਖਣ ਵਾਲੇ ਲੋਕਾਂ ਦਾ ਵਿਸ਼ਵਾਸ ਡੋਲ ਸਕਦਾ ਹੈ। ਵਰਕਰਾਂ ਦੀਆਂ ਮੁਸ਼ਕਲਾਂ ਸੁਣਨ ਗੁਰਦਾਸਪੁਰ ਪੁੱਜੇ ਤ੍ਰਿਪਤ ਰਜਿੰਦਰ ਬਾਜਵਾ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਰਕਰ ਨੇ ਕੰਮ ਕਰਵਾਉਣ ਦਾ ਸਵਾਲ ਕੀਤਾ ਤਾਂ ਉਹ ਭੜਕ ਗਏ। ਬਾਜਵਾ ਨੇ ਗੁੱਸੇ 'ਚ ਕਿਹਾ, ''ਮੈਂ ਤੇਰਾ ਕੰਮ ਕਿਉਂ ਕਰਾਂ ਤੂੰ ਕਿਹੜਾ ਮੈਨੂੰ ਵੋਟਾਂ ਪਾਈਆਂ'' ਵੀਡੀਓ 'ਚ ਦੇਖੋ ਪੂਰਾ ਮਾਮਲਾ