ਸਿੱਖ ਧਰਮ ਨਾਲ ਜੁੜੀ ਹਰ ਖਬਰ ਲਈ ਵੇਖੋ 'ਦਰਸ਼ਨ ਟੀ. ਵੀ.'

Saturday, Jul 27, 2019 - 01:20 PM (IST)

ਸਿੱਖ ਧਰਮ ਨਾਲ ਜੁੜੀ ਹਰ ਖਬਰ ਲਈ ਵੇਖੋ 'ਦਰਸ਼ਨ ਟੀ. ਵੀ.'

ਜਲੰਧਰ (ਵੈੱਬ ਡੈਸਕ) — 'ਜਗ ਬਾਣੀ' 'ਤੇ ਜਿੱਥੇ ਤੁਹਾਨੂੰ ਹਰ ਸਮਾਜਿਕ, ਆਰਿਥਕ ਅਤੇ ਸਿਆਸੀ ਖਬਰਾਂ ਰਾਹੀਂ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ, ਉਥੇ ਹੀ ਹੁਣ 'ਜਗ ਬਾਣੀ' 'ਤੇ ਤੁਸੀਂ ਦੁਨੀਆ ਭਰ ਤੋਂ ਧਾਰਮਿਕ ਖਬਰਾਂ ਵੀ ਵੇਖ ਸਕਦੇ ਹੋ। 'ਜਗ ਬਾਣੀ' ਵੱਲੋਂ 'ਦਰਸ਼ਨ ਟੀ. ਵੀ.' ਸ਼ੁਰੂ ਕੀਤਾ ਗਿਆ ਹੈ, ਜਿਸ 'ਚ ਤੁਸੀਂ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੇ ਇਤਿਹਾਸ ਨਾਲ ਸਬੰਧਤ ਜੁੜੀਆਂ ਖਬਰਾਂ ਵੇਖ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਹਰ ਵਿਸ਼ੇਸ਼ ਪ੍ਰੋਗਰਾਮ ਦੇਖ ਸਕਦੇ ਹੋ।

https://www.facebook.com/jagbaniDarshantv/?__tn__=%2Cd%2CP-R&eid=ARAte-H865YPMtRZczStjCwY3Zn27WFAA6bCPPK1PPV4F3XfC-MKZxoXlLKBKkU1ahyJxnpRdn0XWTID

ਸਿੱਖ ਧਰਮ ਨਾਲ ਜੁੜੀਆਂ ਦੇਖਣ ਲਈ ਤੁਹਾਨੂੰ 'ਦਰਸ਼ਨ ਟੀ. ਵੀ.' ਫੇਸਬੁੱਕ ਪੇਜ ਅਤੇ ਯੂ-ਟਿਊਬ 'ਤੇ ਲਾਈਕ ਕਰਨਾ ਪਵੇਗਾ।


author

shivani attri

Content Editor

Related News