ਰੀਲ ਬਣਾਓ ਤੇ ਪੈਸੇ ਕਮਾਓ, ਆ ਗਈ ਹੈ ਨਵੀਂ ਮੋਬਾਇਲ ਐਪਲੀਕੇਸ਼ਨ

05/12/2023 11:46:54 AM

ਜਲੰਧਰ (ਰਮਨ ਸੋਢੀ) : ਅਜੋਕੇ ਦੌਰ ’ਚ ਵੀਡੀਓ ਕ੍ਰਿਏਟ ਕਰਨ ਅਤੇ ਰੀਲਜ਼ ਬਣਾਉਣ ਦਾ ਟਰੈਂਡ ਬੜੇ ਜ਼ੋਰਾਂ ’ਤੇ ਹੈ। ਹੁਣ ਤੱਕ ਤੁਸੀਂ ਆਪਣੀ ਰੀਲ ਤੋਂ ਸਿਰਫ ਵਧੀਆ ਵਿਊ ਹੀ ਹਾਸਲ ਕੀਤਾ ਹੋਵੇਗਾ ਪਰ ਹੁਣ ਐਪ ਸਟੋਰ ’ਤੇ ਇਕ ਅਜਿਹੀ ਐਪਲੀਕੇਸ਼ਨ ਆ ਗਈ ਹੈ, ਜਿਸ ਉੱਪਰ ਵੀਡੀਓ ਅਪਲੋਡ ਕਰਨ ’ਤੇ ਹੁਣ ਤੁਸੀਂ ਪੈਸੇ ਵੀ ਕਮਾ ਸਕੋਗੇ।

https://play.google.com/store/apps/details?id=com.vSmart.reelstar&pli=1

PunjabKesari

ਜੀ ਹਾਂ, ਇਸ ਐਪ ਦਾ ਨਾਂ ਹੈ Reelstar. ਹੁਣ ਤੁਹਾਡੀਆਂ ਰੀਲਾਂ ਮੋਨੀਟਾਈਜ਼ ਵੀ ਹੋਣਗੀਆਂ, ਪ੍ਰੋਫਾਈਲ ਵੈਰੀਫਾਈਡ ਵੀ ਹੋਵੇਗਾ ਅਤੇ ਹਜ਼ਾਰਾਂ ਗਾਣਿਆਂ ਦੀ ਲਾਇਬ੍ਰੇਰੀ ਨਾਲ ਤੁਸੀਂ ਸ਼ਾਨਦਾਰ ਰੀਲ ਵੀ ਬਣਾ ਸਕੋਗੇ। ਸੋ ਦੇਰੀ ਨਾ ਕਰੋ ਤੇ ਤੁਰੰਤ ਆਪਣੇ ਮੋਬਾਇਲ ’ਤੇ ਪਲੇਅ ਸਟੋਰ ਜਾਂ ਫਿਰ ਐਪ ਸਟੋਰ ਤੋਂ ਡਾਊਨਲੋਡ ਕਰੋ Reelstar ਤੇ ਬਣ ਜਾਓ ਦੁਨੀਆ ਭਰ ਦੇ ਸਟਾਰ।

ਇਸ ਐਪ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਬਾਰਕੋਡ ਨੂੰ ਆਪਣੇ ਕੈਮਰੇ ਨਾਲ ਸਕੈਨ ਕਰੋ ।   

PunjabKesari

 


Manoj

Content Editor

Related News