ਪੰਜਾਬ ਸਰਕਾਰ ਵੱਲੋਂ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਅਦਾਰਿਆਂ ’ਚ ਚੇਅਰਮੈਨ, ਉਪ-ਚੇਅਰਮੈਨ ਤੇ ਮੈਂਬਰ ਨਿਯੁਕਤ

Saturday, Dec 02, 2023 - 03:59 AM (IST)

ਪੰਜਾਬ ਸਰਕਾਰ ਵੱਲੋਂ ਬੋਰਡਾਂ, ਕਾਰਪੋਰੇਸ਼ਨਾਂ ਤੇ ਹੋਰ ਅਦਾਰਿਆਂ ’ਚ ਚੇਅਰਮੈਨ, ਉਪ-ਚੇਅਰਮੈਨ ਤੇ ਮੈਂਬਰ ਨਿਯੁਕਤ

ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਦੇ ਵੱਖ-ਵੱਖ ਬੋਰਡਾਂ, ਕਾਰਪੋਰੇਸ਼ਨਾਂ, ਡਿਵੈੱਲਪਮੈਂਟ ਅਥਾਰਟੀਆਂ ਅਤੇ ਕਮਿਸ਼ਨਾਂ ਦੇ ਮੈਂਬਰਾਂ, ਡਾਇਰੈਕਟਰਾਂ, ਵਾਈਸ ਚੇਅਰਮੈਨਾਂ ਅਤੇ ਚੇਅਰਮੈਨਾਂ ਨੂੰ ਨਿਯੁਕਤੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਸਾਰੇ ਸਬੰਧਤ ਵਿਭਾਗਾਂ ਨੂੰ ਰਸਮੀ ਤੌਰ ’ਤੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਮੁੱਖ ਮੰਤਰੀ ਦਫ਼ਤਰ ਵੱਲੋਂ ਪੱਤਰ ਭੇਜ ਦਿੱਤੇ ਗਏ ਹਨ।

ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਮੈਂਬਰ:

-ਗੁੰਜਨ ਚੱਢਾ, ਅਨਿਲ ਮਹਾਜਨ, ਸਤਬੀਰ ਬਖਸ਼ੀਵਾਲ, ਨਰੇਸ਼ ਪਾਠਕ

ਅੰਮ੍ਰਿਤਸਰ ਡਿਵੈੱਲਪਮੈਂਟ ਵਿਕਾਸ ਅਥਾਰਟੀ ਮੈਂਬਰ:

ਵਿਜੇ ਗਿੱਲ, ਕੁਨਾਲ ਧਵਨ, ਭਗਵੰਤ ਕੰਵਲ

ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ ਮੈਂਬਰ:

ਧਰਮਿੰਦਰ ਫੌਜੀ, ਕਮਲ ਮਿਗਲਾਨੀ ਅਤੇ ਸੁਨੀਲ ਲੁਧਿਆਣਾ

ਬਠਿੰਡਾ ਡਿਵੈੱਲਪਮੈਂਟ ਅਥਾਰਟੀ ਮੈਂਬਰ:

ਐੱਮ.ਐੱਲ. ਜਿੰਦਲ, ਹਰਜਿੰਦਰ ਕੌਰ, ਬਲਰਾਜ ਸਿੰਘ ਭੋਖੜਾ

ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ ਮੈਂਬਰ:

ਗੁਰਜੀਤ ਗਿੱਲ, ਸੁਖਵਿੰਦਰ ਭੋਲਾ ਮਾਨ, ਮਾਸਟਰ ਜਸਵਿੰਦਰ ਸਿੰਘ

ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਨੰਗਲ ਅੰਬੀਆਂ ਦੇ ਰਿਸ਼ਤੇਦਾਰ ’ਤੇ ਗੋਲ਼ੀਆਂ ਚਲਾਉਣ ਵਾਲਾ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

ਪੁੱਡਾ ਮੈਂਬਰ:

ਬਲਜਿੰਦਰ ਧਾਲੀਵਾਲ, ਅਮਨਦੀਪ ਸੰਧੂ

ਜਲੰਧਰ ਡਿਵੈੱਲਪਮੈਂਟ ਅਥਾਰਟੀ ਮੈਂਬਰ:

ਕਾਕੂ ਆਹਲੂਵਾਲੀਆ, ਗੁਰਵਿੰਦਰ ਸ਼ੇਰਗਿੱਲ, ਜਸਬੀਰ ਜਲਾਲਪੁਰੀ

ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ

ਜਰਨੈਲ ਮੰਨੂ, ਚੰਨ ਸਿੰਘ ਖਾਲਸਾ, ਸੁਖਰਾਜ ਗੋਰਾ

ਪੰਜਾਬ ਸਟੇਟ ਕਨਵੇਅਰ ਡਾਇਰੈਕਟਰ:

ਇੰਦਰਜੀਤ ਸੰਧੂ (ਵਾਈਸ ਚੇਅਰਮੈਨ ਵੀ) ਅਤੇ ਗੁਰਵਿੰਦਰ ਪਾਬਲਾ

ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਮੈਂਬਰ:

ਹਰਪਾਲ

ਇਹ ਵੀ ਪੜ੍ਹੋ : ਇਟਲੀ ਦੀ PM ਜੌਰਜੀਆ ਮੇਲੋਨੀ ਦੇ ਨਾਲ PM ਮੋਦੀ ਦੀ ਸੈਲਫੀ ਵਾਇਰਲ, ਦੁਬਈ 'ਚ ਹੋਈ ਮੁਲਾਕਾਤ

ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਡਾਇਰੈਕਟਰਜ਼:

ਗੁਰਦਰਸ਼ਨ ਕੁਲੀ ਅਤੇ ਇਕਬਾਲ ਸਿੰਘ ਭੁੱਲਰ

ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ ਦੇ ਉਪ-ਚੇਅਰਮੈਨ:

ਜਸ਼ਨ ਬਰਾੜ

ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈੱਲਪਮੈਂਟ ਬੋਰਡ 'ਚ:

ਕੈਪਟਨ ਹਰਜੀਤ ਸਿੰਘ ਮਾਂਗਟ ਨੂੰ ਵਾਈਸ ਚੇਅਰਮੈਨ ਅਤੇ ਅਜੇ ਸ਼ਰਮਾ ਡਾਇਰੈਕਟਰ

ਪੰਜਾਬ ਮੀਡੀਅਮ ਇੰਡਸਟ੍ਰੀ ਡਿਵੈੱਲਪਮੈਂਟ ਬੋਰਡ:

ਵਾਈਸ ਚੇਅਰਮੈਨ ਪਰਮਵੀਰ ਸਿੰਘ ਪ੍ਰਿੰਸ, ਡਾਇਰੈਕਟਰ ਮਨਜੀਤ ਘੁੰਮਣ, ਮੈਂਬਰ ਵਿਸ਼ਾਲ ਅਵਸਥੀ

ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ:

ਵਾਈਸ ਚੇਅਰਮੈਨ ਦਿਨੇਸ਼ ਢੱਲ

ਇਹ ਵੀ ਪੜ੍ਹੋ : ਕਪੂਰਥਲਾ 'ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਬੈਂਕ ਦੇ ਰਿਟਾਇਰਡ ਜ਼ਿਲ੍ਹਾ ਰਜਿਸਟਰਾਰ ਦਾ ਕਤਲ

ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ:

ਪ੍ਰਵੀਨ ਛਾਬੜਾ ਸੀਨੀਅਰ ਵਾਈਸ ਚੇਅਰਮੈਨ, ਹਰਮਿੰਦਰ ਬਖਸ਼ੀ ਵਾਈਸ ਚੇਅਰਮੈਨ, ਤੇਜਿੰਦਰ ਮਹਿਤਾ ਡਾਇਰੈਕਟਰ, ਡਾ. ਦੀਪਕ ਬਾਂਸਲ ਡਾਇਰੈਕਟਰ ਅਤੇ ਗੁਰਸੇਵਕ ਔਲਖ ਡਾਇਰੈਕਟਰ

ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ:

ਬਲਜੀਤ ਖੇੜਾ ਸੀਨੀਅਰ ਵਾਈਸ ਚੇਅਰਮੈਨ, ਕੰਵਲਜੀਤ ਭਾਟੀਆ ਵਾਈਸ ਚੇਅਰਮੈਨ ਅਤੇ ਮੈਂਬਰ ਦੇ ਤੌਰ ’ਤੇ ਪਰਮਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ ਬਿੱਟੂ, ਇਕਬਾਲ ਸਿੰਘ ਮੋਹਾਲੀ, ਬਲਵਿੰਦਰ ਬੱਲੂ, ਕੁਲਦੀਪ ਸਿੰਘ ਮਠਰੇਵਾਲ, ਦੀਪਕ ਸ਼ਰਮਾ, ਪਵਨ ਛਾਬੜਾ, ਗੁਲਜ਼ਾਰ ਬਿੱਟੂ ਅਤੇ ਬਲਜੀਤ ਬੱਲੀ

ਪੰਜਾਬ ਵਕਫ਼ ਬੋਰਡ ਦੇ ਮੈਂਬਰ:

ਮੁਹੰਮਦ ਓਵੈਸ, ਡਾਕਟਰ ਅਨਵਰ, ਅਬਦੁਲ ਕਾਦਿਰ ਅਤੇ ਬਹਾਦਰ ਖਾਨ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ 'ਚ ਵਾਈਸ ਚੇਅਰਮੈਨ:

ਵਿੱਕੀ ਘਨੌਰ

ਕੌਂਸਲ ਆਫ਼ ਹੋਮਿਓਪੈਥੀ ਸਿਸਟਮ ਆਫ਼ ਮੈਡੀਸਨ ਪੰਜਾਬ:

ਮੈਂਬਰ ਡਾ. ਬੇਅੰਤ ਸਿੰਘ ਭੁੱਲਰ ਅਤੇ ਡਾ. ਅਮਿਤ ਸ਼ਰਮਾ

ਐਨੀਮਲ ਵੈੱਲਫੇਅਰ ਬੋਰਡ ਪੰਜਾਬ ਦੇ ਮੈਂਬਰ:

ਸਰਬਜੀਤ ਕੌਰ, ਨਰਿੰਦਰ ਘੱਗੋ, ਸੁਰਿੰਦਰ ਸਿੰਘ ਸਾਧਾਂਵਾਲ, ਪ੍ਰੇਮ ਸਿੰਘ ਬਾਠ ਅਤੇ ਰਜਿੰਦਰ ਲੋਹਟੀਆ

ਇਹ ਵੀ ਪੜ੍ਹੋ : ਪਾਕਿਸਤਾਨ ਦੇ ਬੋਧੀ ਮੰਦਰ 'ਚੋਂ ਮਿਲਿਆ 2000 ਸਾਲ ਪੁਰਾਣਾ ਖਜ਼ਾਨਾ, ਦੇਖ ਪੁਰਾਤੱਤਵ ਵਿਗਿਆਨੀ ਵੀ ਹੈਰਾਨ

ਪੰਜਾਬ ਡੇਅਰੀ ਵਿਕਾਸ ਬੋਰਡ:

ਨਿਰਦੇਸ਼ਕ ਦੁਪੇਂਦਰ ਸਿੰਘ

ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ:

ਚੇਅਰਮੈਨ ਪ੍ਰੋਫੈਸਰ ਜੇ.ਪੀ. ਸਿੰਘ

ਪੰਜਾਬ ਟ੍ਰੇਡਰਜ਼ ਕਮਿਸ਼ਨ ਮੈਂਬਰ:

ਵਿਨੀਤ ਵਰਮਾ, ਇੰਦਰਵੰਸ਼ ਚੱਢਾ, ਅਨਿਲ ਭਾਰਦਵਾਜ, ਅਤੁਲ ਨਾਗਪਾਲ, ਜਸਕਰਨ ਬਦੇਸ਼ਾ, ਰਾਜ ਅਗਰਵਾਲ ਅਤੇ ਸ਼ੀਤਲ ਜੁਨੇਜਾ

ਪੰਜਾਬ ਸੋਟੇਟ ਫਾਰੈਸਟ ਡਿਵੈੱਲਪਮੈਂਟ ਕਾਰਪੋਰੇਸ਼ਨ:

ਗੁਰਦੇਵ ਸਿੰਘ ਵਾਈਸ ਚੇਅਰਮੈਨ

ਬਾਰਡਰ ਅਤੇ ਕੰਢੀ ਖੇਤਰ ਵਿਕਾਸ ਬੋਰਡ:

ਮੈਂਬਰ, ਪੰਕਜ ਨਰੂਲਾ ਅਤੇ ਆਰ.ਪੀ.ਐੱਸ. ਮਲਹੋਤਰਾ

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਦੇ ਗੁਰੂ ਘਰ 'ਚ ਗੋਲ਼ੀ ਚਲਾਉਣ ਵਿਰੁੱਧ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਵੱਡੀ ਕਾਰਵਾਈ ਦਾ ਐਲਾਨ

ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ:

ਬਾਰੀ ਸਲਮਾਨੀ, ਚੇਅਰਪਰਸਨ

ਪੰਜਾਬ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈੱਲਪਮੈਂਟ ਕਾਰਪੋਰੇਸ਼ਨ:

ਕੁਲਜੀਤ ਸਰਹਾਲ ਵਾਈਸ ਚੇਅਰਮੈਨ ਅਤੇ ਨਾਨ ਆਫ਼ੀਸ਼ੀਅਲ ਡਾਇਰੈਕਟਰਜ਼ ਦੇ ਤੌਰ ’ਤੇ ਕੁਲਜਿੰਦਰ ਢੀਂਡਸਾ, ਅਮਰਦੀਪ ਰਾਜਨ, ਹਰਭੁਪਿੰਦਰ ਧਾਰੜ, ਮਨਦੀਪ ਕੌਰ ਰਾਮਗੜ੍ਹੀਆ

ਪੰਜਾਬ ਗਊਸੇਵਾ ਕਮਿਸ਼ਨ:

ਮਨੀਸ਼ ਅਗਰਵਾਲ ਨੂੰ ਵਾਈਸ ਚੇਅਰਮੈਨ ਅਤੇ ਨਾਨ ਆਫ਼ੀਸ਼ੀਅਲ ਮੈਂਬਰ ਦੇ ਤੌਰ ’ਤੇ ਅਮਿਤ ਜੈਨ, ਅਰੁਣ ਵਧਵਾ, ਸਾਹਿਲ ਗੋਇਲ, ਜਸਪਾਲ ਚੇਚੀ, ਗੋਪਾਲ ਸ਼ਰਮਾ, ਵਿਨੋਦ ਸੋਈ, ਸੌਰਭ ਬਹਿਲ ਅਤੇ ਕੁਲਵੰਤ ਵਡਾਲੀ

ਪੰਜਾਬ ਜੇਲ੍ਹ ਵਿਕਾਸ ਬੋਰਡ:

ਮੈਂਬਰ ਨਿਸ਼ਾਨ ਚਹਿਲ ਅਤੇ ਐਡਵੋਕੇਟ ਧਰਮਿੰਦਰ ਲਾਂਬਾ

ਲੇਬਰ ਵੈੱਲਫੇਅਰ ਬੋਰਡ ਮੈਂਬਰ:

ਜਸਵੀਰ ਸ਼ੰਕਾ, ਬਲਬੀਰ ਸਿੰਘ, ਬਲਦੇਵ ਬਾਲਖੰਡੀ, ਸੁਰਿੰਦਰ ਸਿੰਘ ਸ਼ਿੰਦਾ, ਰਾਜ ਕੁਮਾਰ, ਹਰਪ੍ਰੀਤ ਆਹਲੂਵਾਲੀਆ, ਰਮਨ ਕੁਮਾਰ ਬੰਟੀ, ਰਾਜਾ ਮੱਲ੍ਹਣ, ਰਜਿੰਦਰ ਪੰਚ, ਰਾਮ ਈਸ਼ਰ ਭਗਤ, ਜਰਨੈਲ ਸਿੰਘ ਧਰਮਸੋਤ ਅਤੇ ਮਹਿਲ ਸਿੰਘ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News