22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Saturday, May 05, 2018 - 12:35 AM (IST)

1. ਮੁਕਤਸਰ— 40 ਮੁਕੱਤਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਧਾਰਮਿਕ ਸਮਾਗਮ
2. ਅੰਿਮ੍ਰਤਸਰ— ਮੰਜੀ ਸਾਹਿਬ ਦੀਵਾਨ ਹਾਲ 'ਚ ਗੁਰਮਤਿ ਸਮਾਗਮ
3. ਸੰਗਰੂਰ— ਖੰਡਰ ਸਕੂਲ 'ਚ ਬੱਚੇ ਪੜਨ ਨੂੰ ਮਜਬੂਰ
4. ਮੋਹਾਲੀ— ਟਾਰਗੇਟ ਕਿਲਿੰਗ ਮਾਮਲੇ 'ਚ ਅਗਲੀ ਸੁਣਵਾਈ 22 ਮਈ ਨੂੰ 
5. ਲੁਧਿਆਣਾ— ਜੀਜੇ 'ਤੇ ਇੱਟਾਂ-ਪਥਰਾਂ ਨਾਲ ਹਮਲਾ 
6. ਜਲੰਧਰ— ਮਹਿਲਾ ਨੂੰ ਬੇਹੋਸ਼ ਕਰ ਘਰ 'ਚ ਕੀਤੀ ਲੁੱਟ
7. ਮੋਗਾ— ਕਿਸਾਨਾਂ ਨੂੰ ਵੰਡੇ ਕਰਜ਼ ਮੁਆਫੀ ਸਰਟੀਫਿਕੇਟ
8. ਕਪੂਰਥਲਾ— ਹੁਣ ਖਰਬੂਜੇ ਅਤੇ ਹਦਵਾਣੇ 'ਤੇ ਕੁਦਰਤ ਦੀ ਮਾਰ
9. ਪਟਿਆਲਾ— ਤਿੰਨ ਸਾਲਾ ਬੱਚੀ ਨਾਲ ਬਲਾਤਕਾਰ
10. ਫਰੀਦਕੋਟ— ਛੇੜਛਾੜ ਦੇ ਅਰੋਪ 'ਚ ਏਐਸਆਈ ਸਸਪੇਂਡ
11. ਮਾਨਸਾ— ਗਲਤ ਪ੍ਰਚਾਰ ਕਰਨ ਵਾਲੇ ਖਿਲਾਫ ਸ਼ਿਕਾਇਤ ਦਰਜ਼
12. ਗੁਰਦਾਸਪੁਰ- ਵੈਕਸੀਨੇਸ਼ਨ ਦੋਰਾਨ 16 ਸਾਲਾ ਲੜਕੀ ਬੇਹੋਸ਼
13. ਹੁਸ਼ਿਆਰਪੁਰ— ਜਾਗੁਰਕਤਾ ਸੈਮੀਨਾਰ ਦਾ ਅਯੋਜਨ 
14. ਬਠਿੰਡਾ— ਪ੍ਰਵਾਸੀ ਮਜ਼ਦੂਰ ਦਾ ਇਕ ਸਾਲਾ ਬੱਚਾ ਅਗਵਾ
15. ਪਠਾਨਕੋਟ— ਡੈਮ ਮੈਨੇਜ਼ਮੈਂਟ ਖਿਲਾਫ ਸੀਟੀਯੂ ਯੂਨੀਅਨ ਵਲੋਂ ਪ੍ਰਦਰਸ਼ਨ
16. ਬਰਨਾਲਾ— ਸੈਮੀਨਾਰ 'ਚ ਸੋਸ਼ਲ ਮੀਡੀਆ 'ਤੇ ਪਤਰਕਾਰਿਤਾ ਦੇ ਰੋਲ ਦੀ ਚਰਚਾ
17. ਰੂਪਨਗਰ— 9 ਸਾਲ ਬਾਅਦ ਮਿਲੀ ਸਰਕਾਰ ਤੋਂ ਵਿੱਤੀ ਸਹਾਇਤਾ 
18. ਫਤਿਹਗੜ੍ਹ ਸਾਹਿਬ— 23 ਪੇਟੀਆਂ ਨਜਾਇਜ਼ ਸ਼ਰਾਬ ਸਮੇਤ 2 ਕਾਬੂ
19. ਤਰਨਤਾਰਨ— ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ
20. ਨਵਾਂ ਸ਼ਹਿਰ— ਮਾਨਸਿਕ ਤਨਾਅ ਨਾਲ ਗ੍ਰਸਤ ਵਿਅਕਤੀ ਲਈ 'ਸੰਵਾਦ' ਪ੍ਰੋਗਰਾਮ
21. ਫਿਰੋਜ਼ਪੁਰ— ਸ਼ਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ
22. ਫਾਜ਼ਲਿਕਾ- ਪੈਨਸ਼ਨਰ ਐਸੋਸੀਏਸ਼ਨ  ਦੀ ਮਹੀਨਾਵਾਰ ਮੀਟਿੰਗ


Related News