22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Wednesday, Apr 11, 2018 - 11:31 PM (IST)

1. ਬਠਿੰਡਾ— ਮੀਂਹ ਨੇ ਕਿਸਾਨਾਂ ਦੀ ਮਿਹਨਤ 'ਤੇ ਫੇਰਿਆ ਪਾਣੀ 
2. ਪਟਿਆਲਾ— ਮੰਡੀ 'ਚ  ਪੁਖਤਾ ਪ੍ਰਬੰਧਾਂ ਦੀ ਬਰਸਾਤ ਨੇ ਖੋਲ੍ਹੀ ਪੋਲ
3. ਫਾਜ਼ਿਲਕਾ— ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਵਿਛੀ, ਕਿਸਾਨ ਸਹਿਮੇ
4. ਰੂਪਨਗਰ— ਆਉਣ ਵਾਲੇ ਦੋ ਦਿਨਾਂ ਦੌਰਾਨ ਮੀਂਹ ਦੀ ਚਿਤਾਵਨੀ   
5. ਫਿਰੋਜ਼ਪੁਰ— ਹਿੰਸਕ ਝੜਪ ਦਾ ਮਾਮਲਾ : ਸ਼ਹਿਰ 'ਚ ਬਜ਼ਾਰ ਕਰਵਾਏ ਗਏ ਬੰਦ
6. ਅੰਮ੍ਰਿਤਸਰ— ਜੇਲ੍ਹ 'ਚੋਂ ਸੁਪਾਰੀ ਦੇ ਕੇ ਹਮਲਾ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ 
7. ਲੁਧਿਆਣਾ— ਹੌਜਰੀ ਵਪਾਰੀ ਦੀ ਕਾਰ 'ਚੋਂ ਲੁਟੇਰਿਆਂ ਨੇ ਉਡਾਇਆ ਨਗਦੀ ਨਾਲ ਭਰਿਆ ਬੈਗ 
8. ਮੋਗਾ— ਬੇਕਾਬੂ ਹੋ ਕੇ ਦੁਕਾਨ 'ਚ ਜਾ ਵੜੀ ਸਵਾਰੀਆਂ ਨਾਲ ਭਰੀ ਬੱਸ, ਦੋ ਦੀ ਮੌਤ   
9. ਗੁਰਦਾਸਪੁਰ— ਇੰਟੈਲੀਜੈਂਸ ਵੱਲੋਂ ਜਾਰੀ ਪੱਤਰ 'ਚ ਗੁਰਦਾਸਪੁਰ ਹਸਪਤਾਲ ਦਾ ਨਾਂ ਸ਼ਾਮਲ
10. ਮੁਕਤਸਰ— ਸਰਕਲ ਬਚਾਓ ਸੰਘਰਸ਼ ਕਮੇਟੀ ਨੇ ਕੀਤਾ ਸਰਕਾਰ ਦਾ ਪਿੱਟ ਸਿਆਪਾ 
11. ਸੰਗਰੂਰ— ਚੌਥਾ ਕਰਜਾ ਮਾਫੀ ਸਮਾਗਮ 12 ਨੂੰ, ਤਿਆਰੀਆਂ ਮੁਕੰਮਲ
12. ਜਲੰਧਰ— ਆਈ. ਪੀ. ਐੱਲ. ਮੈਚ 'ਤੇ ਸੱਟਾ ਲਗਾ ਰਹੇ 6 ਬੁਕੀ ਗ੍ਰਿਫਤਾਰ 
13. ਪਠਾਨਕੋਟ —ਤੇਜ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ 
14. ਬਰਨਾਲਾ— ਵਿਆਹ ਵਾਲੇ ਦਿਨ ਪ੍ਰੇਮੀ ਨਾਲ ਭੱਜੀ ਲੜਕੀ ਤੇ ਪ੍ਰੇਮੀ ਦੀ ਮਿਲੀ ਲਾਸ਼
15. ਤਰਨਤਾਰਨ— ਪੁਲਸ 'ਤੇ ਝੂਠੇ ਪਰਚੇ ਦਰਜ ਕਰਨ ਦੇ ਦੋਸ਼, 'ਆਪ' ਨੇ ਲਾਇਆ ਧਰਨਾ 
16. ਫਰੀਦਕੋਟ— ਪੁਲਸ ਜਵਾਨਾਂ ਨੂੰ ਤਣਾਅ ਮੁਕਤ ਕਰਨ ਲਈ ਵਿਭਾਗ ਦਾ ਉਪਰਾਲਾ 
17. ਮੋਹਾਲੀ— ਕਿਸਾਨਾਂ ਲਈ ਵਰਕਸ਼ਾਪ ਦਾ ਆਯੋਜਨ 
18. ਮਾਨਸਾ— ਸ਼੍ਰੋਮਣੀ ਅਕਾਲੀ ਦਲ ਵੱਲੋਂ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦਾ ਅਗਾਜ਼
19. ਫਤਿਹਗੜ੍ਹ ਸਾਹਿਬ—  ਮੰਗਾਂ ਨੂੰ ਲੈ ਕੇ ਜਥੇਬੰਦੀ ਨੇ ਵਿਧਾਇਕ ਨਾਗਰਾ ਨੂੰ  ਸੌਂਪਿਆ ਮੰਗ ਪੱਤਰ 
20. ਹੁਸ਼ਿਆਰਪੁਰ— ਇਟਲੀ 'ਚ ਪੰਜਾਬੀ ਲਾਪਤਾ, ਉਡੀਕ 'ਚ ਪਰਿਵਾਰ 
21. ਕਪੂਰਥਲਾ— ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਕਿਤੇ ਵੀ ਰਿਲੀਜ਼ ਨਹੀਂ ਹੋਣ ਦੇਵਾਂਗੇ: ਖਾਲਸਾ
22. ਨਵਾਂਸ਼ਹਿਰ— ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ ਟੀਕਿਆਂ ਸਣੇ ਇਕ ਗ੍ਰਿਫਤਾਰ  


Related News