CM ਚੰਨੀ ਨੇ DGP ਨੂੰ ਲਿਖੀ ਚਿੱਠੀ, ਆਪਣੀ ਸਕਿਓਰਿਟੀ ਘਟਾਉਣ ਦਾ ਦਿੱਤਾ ਹੁਕਮ

Monday, Sep 27, 2021 - 07:16 PM (IST)

CM ਚੰਨੀ ਨੇ DGP ਨੂੰ ਲਿਖੀ ਚਿੱਠੀ, ਆਪਣੀ ਸਕਿਓਰਿਟੀ ਘਟਾਉਣ ਦਾ ਦਿੱਤਾ ਹੁਕਮ

ਚੰਡੀਗੜ੍ਹ (ਬਿਊਰੋ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਚਿੱਠੀ ਲਿਖ ਕੇ ਆਪਣੀ ਸਕਿਓਰਿਟੀ ’ਚ ਤਾਇਨਾਤ ਅਮਲੇ ਨੂੰ ਘਟਾਉਣ ਦਾ ਹੁਕਮ ਦਿੱਤਾ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ ਸਹੁੰ ਚੁੱਕਣ ਉਪਰੰਤ ਡੀ. ਜੀ. ਪੀ. ਨੂੰ ਹਦਾਇਤ ਕੀਤੀ ਸੀ ਕਿ ਉਨ੍ਹਾਂ ਦੇ ਸੁਰੱਖਿਆ ਅਮਲੇ ਨੂੰ ਘਟਾਇਆ ਜਾਵੇ।

PunjabKesari

 ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਤੋਂ ਦੁਖੀ ਹੋ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਹੁਣ ਮੁੱਖ ਮੰਤਰੀ ਨੇ ਡੀ. ਜੀ. ਪੀ. ਸਹੋਤਾ ਨੂੰ ਚਿੱਠੀ ਲਿਖ ਕੇ ਹੁਕਮ ਦਿੱਤਾ ਹੈ ਕਿ ਉਨ੍ਹਾਂ ਦੇ ਸਕਿਓਰਿਟੀ ’ਚ ਤਾਇਨਾਤ ਅਮਲੇ ਨੂੰ ਘਟਾਇਆ ਜਾਵੇ। 


author

Manoj

Content Editor

Related News