ਆਪਰੇਸ਼ਨ ਤੋਂ ਬਾਅਦ ''ਕੈਪਟਨ'' ਫਿਰ ਪੁੱਜੇ ਪੀ. ਜੀ. ਆਈ.

Saturday, Jan 12, 2019 - 12:47 PM (IST)

ਆਪਰੇਸ਼ਨ ਤੋਂ ਬਾਅਦ ''ਕੈਪਟਨ'' ਫਿਰ ਪੁੱਜੇ ਪੀ. ਜੀ. ਆਈ.

ਚੰਡੀਗੜ੍ਹ : ਗੁਰਦੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਨੀਵਾਰ ਨੂੰ ਫਿਰ ਪੀ. ਜੀ. ਆਈ. ਚੈਕਅਪ ਕਰਾਉਣ ਲਈ ਪੁੱਜੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਆਪਰੇਸ਼ਨ ਸਫਲ ਰਿਹਾ ਸੀ। ਡਾਕਟਰਾਂ ਮੁਤਾਬਕ ਕੈਪਟਨ ਨੂੰ ਗੁਰਦੇ 'ਚ ਪਥਰੀ ਹੋਣ ਕਾਰਨ ਕਾਫੀ ਤਕਲੀਫ ਰਹਿੰਦੀ ਸੀ, ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਕੇ ਪਥਰੀ ਕੱਢ ਦਿੱਤੀ ਅਤੇ ਹੁਣ ਕੈਪਟਨ ਚੈੱਕਅਪ ਕਰਾਉਣ ਲਈ ਪੀ. ਜੀ. ਆਈ. ਪੁੱਜੇ ਹਨ। 


author

Babita

Content Editor

Related News