BSF ਨੂੰ ਮਿਲੀ ਵੱਡੀ ਸਫ਼ਲਤਾ, 17 ਕਰੋੜ ਦੀ ਹੈਰੋਇਨ ਸਣੇ 2 ਪਾਕਿ ਸਮੱਗਲਰ ਗ੍ਰਿਫ਼ਤਾਰ

Sunday, Mar 13, 2022 - 07:46 PM (IST)

BSF ਨੂੰ ਮਿਲੀ ਵੱਡੀ ਸਫ਼ਲਤਾ, 17 ਕਰੋੜ ਦੀ ਹੈਰੋਇਨ ਸਣੇ 2 ਪਾਕਿ ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ (ਨੀਰਜ) : ਬੀ. ਐੱਸ. ਐੱਫ. ਨੇ ਅੰਮ੍ਰਿਤਸਰ ਦੀ ਇਕ ਬੀ. ਓ. ਪੀ. ’ਤੇ 17 ਕਰੋੜ ਦੀ ਹੈਰੋਇਨ ਸਣੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਫੜੇ ਗਏ ਘੁਸਪੈਠੀਆਂ ਕੋਲੋਂ 2.780 ਕਿਲੋਗ੍ਰਾਮ ਹੈਰੋਇਨ, ਪਾਕਿਸਤਾਨੀ ਸਿਮ, ਮੋਬਾਈਲ, 1 ਜੈਕੇਟ ਅਤੇ 1 ਕਾਲੇ ਰੰਗ ਦਾ ਸ਼ਾਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ‘ਮੈਗਾ ਰੋਡ ਸ਼ੋਅ’ ’ਚ ਭਗਵੰਤ ਮਾਨ ਦਾ ਵੱਡਾ ਬਿਆਨ, ਵੱਡੇ-ਵੱਡੇ ਲੀਡਰ ਹਾਰੇ ਨਹੀਂ ਸਗੋਂ ਪੰਜਾਬ ਦੇ ਲੋਕ ਜਿੱਤੇ

ਅਜੇ 2 ਦਿਨ ਪਹਿਲਾਂ ਹੀ ਇਕ ਹੋਰ ਬੀ. ਓ. ਪੀ. ’ਤੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰਿਆ ਗਿਆ ਸੀ।


author

Manoj

Content Editor

Related News