ਪਠਾਨਕੋਟ, ਅੰਮ੍ਰਿਤਸਰ 'ਚ ਹੋ ਗਿਆ ਬਲੈਕਆਊਟ, ਵੱਜਣ ਲੱਗੇ ਹੂਟਰ

Friday, May 09, 2025 - 08:34 PM (IST)

ਪਠਾਨਕੋਟ, ਅੰਮ੍ਰਿਤਸਰ 'ਚ ਹੋ ਗਿਆ ਬਲੈਕਆਊਟ, ਵੱਜਣ ਲੱਗੇ ਹੂਟਰ

ਪਠਾਨਕੋਟ : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਵਿਚ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਾਰ ਸਾਇਰਨ ਚੱਲਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ।


author

Baljit Singh

Content Editor

Related News