ਵੱਡਾ ਫੇਰਬਦਲ: ਹਾਈਕੋਰਟ ਵੱਲੋਂ 132 ਜੱਜਾਂ ਦੇ ਤਬਾਦਲੇ, List 'ਚ ਵੇਖੋ ਪੂਰੇ ਨਾਂ

Sunday, Apr 27, 2025 - 11:08 AM (IST)

ਵੱਡਾ ਫੇਰਬਦਲ: ਹਾਈਕੋਰਟ ਵੱਲੋਂ 132 ਜੱਜਾਂ ਦੇ ਤਬਾਦਲੇ, List 'ਚ ਵੇਖੋ ਪੂਰੇ ਨਾਂ

ਚੰਡੀਗੜ੍ਹ (ਅੰਕੁਰ ਤਾਂਗੜੀ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 132 ਜੱਜਾਂ ਦੇ ਤਬਾਦਲੇ ਕੀਤੇ ਗਏ ਜਾਰੀ ਹੁਕਮਾਂ ਮੁਤਾਬਕ ਲਿਸਟ ਹੇਠ ਲਿਖੇ ਅਨੁਸਾਰ ਹੈ।
1. ਸੁਰੇਸ਼ ਕੁਮਾਰ ਗੋਇਲ : ਬਠਿੰਡਾ ਤੋਂ ਹੁਸ਼ਿਆਰਪੁਰ
2. ਅਸ਼ੋਕ ਕੁਮਾਰ ਚੌਹਾਨ : ਫਿਰੋਜ਼ਪੁਰ ਤੋਂ ਫ਼ਤਹਿਗੜ੍ਹ ਸਾਹਿਬ
3. ਰਾਜਵੰਤ ਕੌਰ : ਕਪੂਰਥਲਾ ਤੋਂ ਪਠਾਨਕੋਟ
4. ਗੁਰਕਿਰਪਾਲ ਸਿੰਘ ਸੇਖੋਂ : ਸੰਗਰੂਰ ਤੋਂ ਬਠਿੰਡਾ
5. ਗੁਰਜੀਤ ਕੌਰ ਢਿੱਲੋਂ : ਮਾਨਸਾ ਤੋਂ ਫਤਹਿਗੜ੍ਹ ਸਾਹਿਬ
6. ਹਿਮਾਂਸ਼ੀ ਗਲਹੋਤਰਾ : ਰੂਪਨਗਰ ਤੋਂ ਫਾਜ਼ਿਲਕਾ
7. ਹੇਮ ਅੰਮ੍ਰਿਤ ਮਾਹੀ : ਫਾਜ਼ਿਲਕਾ ਤੋਂ ਗੁਰਦਾਸਪੁਰ
8. ਰਮਨੀਤ ਕੌਰ : ਗੁਰਦਾਸਪੁਰ ਤੋਂ ਮਾਲੇਰਕੋਟਲਾ
9. ਅਜੈ ਮਿੱਤਲ : ਬਰਨਾਲਾ ਤੋਂ ਫਾਜ਼ਿਲਕਾ
10. ਅਮਨਦੀਪ ਕੌਰ-II : ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ
11. ਹਿਰਦੇਜੀਤ ਸਿੰਘ : ਰਾਜਪੁਰਾ ਤੋਂ ਕਪੂਰਥਲਾ
12. ਰੂਪਾ ਧਾਲੀਵਾਲ : ਮਾਲੇਰਕੋਟਲਾ ਤੋਂ ਸ੍ਰੀ ਮੁਕਤਸਰ ਸਾਹਿਬ
13. ਮਹੇਸ਼ ਕੁਮਾਰ : ਸ੍ਰੀ ਮੁਕਤਸਰ ਸਾਹਿਬ ਤੋਂ ਸ਼ਹੀਦ ਭਗਤ ਸਿੰਘ ਨਗਰ

ਇਹ ਵੀ ਪੜ੍ਹੋ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹਾਈ ਅਲਰਟ ’ਤੇ ਪੰਜਾਬ, DGP ਵੱਲੋਂ ਚੁੱਕੇ ਜਾ ਰਹੇ ਵੱਡੇ ਕਦਮ
14. ਬਲਜਿੰਦਰ ਕੌਰ ਮਾਨ : ਮੋਗਾ ਤੋਂ ਬਠਿੰਡਾ
15. ਏਕਤਾ ਸਹੋਤਾ : ਨਕੋਦਰ ਤੋਂ ਪਟਿਆਲਾ
16. ਰਜਿੰਦਰ ਸਿੰਘ ਨਾਗਪਾਲ : ਸਮਾਣਾ ਤੋਂ ਮਾਨਸਾ
17. ਹਰੀਸ਼ ਕੁਮਾਰ : ਖਮਾਣੋ ਤੋਂ ਬਠਿੰਡਾ
18. ਸੁਰੇਖਾ ਡਡਵਾਲ : ਫਗਵਾੜਾ ਤੋਂ ਗੁਰਦਾਸਪੁਰ
19. ਜਗਮਿਲਾਪ ਸਿੰਘ ਖੁਸ਼ਦੀਲ : ਮੂਨਕ ਤੋਂ ਸੰਗਰੂਰ
20. ਡੇਜ਼ੀ ਬੰਗੜ੍ਹ : ਪਠਾਨਕੋਟ ਤੋਂ ਲੁਧਿਆਣਾ
21. ਹਰਪ੍ਰੀਤ ਸਿੰਘ-II : ਬਟਾਲਾ ਤੋਂ ਗੁਰਦਾਸਪੁਰ
22. ਹਿਮਾਂਸ਼ੂ ਅਰੋੜਾ :ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ
23. ਮੇਘਾ ਧਾਲੀਵਾਲ : ਐਸ.ਏ.ਐਸ. ਨਗਰ ਤੋਂ ਐਸ.ਏ.ਐਸ. ਨਗਰ
24. ਮਮਤਾ ਕੱਕੜ : ਫੁੱਲ ਤੋਂ ਫਤਿਹਗੜ੍ਹ ਸਾਹਿਬ
25. ਨੇਹਾ ਗੋਇਲ : ਗੁਰੂਹਰਸਹਾਏ ਤੋਂ ਫਿਰੋਜ਼ਪੁਰ
26. ਰਵਨੀਤ ਸਿੰਘ : ਮਾਨਸਾ ਤੋਂ ਮਾਨਸਾ
27. ਪ੍ਰਭਜੋਤ ਕੌਰ : ਹੁਸ਼ਿਆਰਪੁਰ ਤੋਂ ਪਠਾਨਕੋਟ
28. ਪਵਲੀਨ ਸਿੰਘ : ਸਮਰਾਲਾ ਤੋਂ ਲੁਧਿਆਣਾ
29. ਅਨੂਪ ਸਿੰਘ : ਲੁਧਿਆਣਾ ਤੋਂ ਫਿਰੋਜ਼ਪੁਰ
30. ਸੁਮਿਤ ਸਭਰਵਾਲ : ਸੰਗਰੂਰ ਤੋਂ ਲੁਧਿਆਣਾ
31. ਨੀਰਜ ਗੋਇਲ : ਮੁਕੇਰੀਆ ਤੋਂ ਹੁਸ਼ਿਆਰਪੁਰ
32. ਮਨਪ੍ਰੀਤ ਕੌਰ-I ਅਜਨਾਲਾ ਤੋਂ ਸੰਗਰੂਰ
33. ਇੰਦੂ ਬਾਲਾ : ਖਡੂਰ ਸਾਹਿਬ ਤੋਂ ਤਰਨਤਾਰਨ
34. ਮੀਨਕਸ਼ੀ ਗੁਪਤਾ : ਫਿੱਲੌਰ ਤੋਂ ਜਲੰਧਰ
35. ਸੁਪਰੀਤ ਕੌਰ : ਅੰਮ੍ਰਿਤਸਰ ਤੋਂ ਅੰਮ੍ਰਿਤਸਰ
36. ਬਲਵਿੰਦਰ ਕੌਰ ਧਾਲੀਵਾਲ : ਫਿਰੋਜ਼ਪੁਰ ਤੋਂ ਜਗਰਾਓਂ
37. ਸਿਮਰਨ ਸਿੰਘ : ਬਠਿੰਡਾ ਤੋਂ ਖਮਾਣੋਂ
38. ਗੁਰਭਿੰਦਰ ਸਿੰਘ ਜੌਹਲ : ਸੁਨਾਮ ਤੋਂ ਫਿੱਲੌਰ
39. ਸੁਧੀਰ ਕੁਮਾਰ : ਤਲਵੰਡੀ ਸਾਬੋ ਤੋਂ ਬਰਨਾਲਾ
40. ਇੰਦਰਜੀਤ ਸਿੰਘ : ਜਲੰਧਰ ਤੋਂ ਬਠਿੰਡਾ
41. ਗੁਰਸ਼ੇਰ ਸਿੰਘ : ਗੜ੍ਹਸ਼ੰਕਰ ਤੋਂ ਪਠਾਨਕੋਟ
42. ਮਨੁ ਮਿੱਤੂ : ਬੁੱਢਲਾਡਾ ਤੋਂ ਗੜ੍ਹਸ਼ੰਕਰ
43. ਮਹਕ ਸੱਭਰਵਾਲ : ਸੁਲਤਾਨਪੁਰ ਲੋਧੀ ਤੋਂ ਹੁਸ਼ਿਆਰਪੁਰ
44. ਹਰਪ੍ਰੀਤ ਕੌਰ ਨਾਫਰਾ : ਸਰਦੂਲਗੜ੍ਹ ਤੋਂ ਅਮਲੋਹ
45. ਪਰਸਮੀਤ ਰਿਸ਼ੀ : ਅਮਲੋਹ ਤੋਂ ਜਲੰਧਰ
46. ਕਰਨਦੀਪ ਕੌਰ : ਜਗਰਾਓਂ ਤੋਂ ਤਲਵੰਡੀ ਸਾਬੋ
47. ਹਰਜਿੰਦਰ ਸਿੰਘ : ਗੁਰਦਾਸਪੁਰ ਤੋਂ ਮੂਨਕ
48. ਕਰਨਵੀਰ ਸਿੰਘ ਮਾਜੂ : ਹੁਸ਼ਿਆਰਪੁਰ ਤੋਂ ਐਸ.ਏ.ਐਸ. ਨਗਰ
49. ਮੋਨੀਕਾ ਚੌਹਾਨ : ਸ਼ਹੀਦ ਭਗਤ ਸਿੰਘ ਨਗਰ ਤੋਂ ਖਡੂਰ ਸਾਹਿਬ
50. ਰਾਜਬੀਰ ਕੌਰ : ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ

ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਖਿੱਚੀ ਤਿਆਰੀ, 8 ਸੰਭਾਵੀ ਉਮੀਦਵਾਰਾਂ ਦੀ ਸੂਚੀ ਕੀਤੀ ਤਿਆਰ
51. ਗੁਰਪ੍ਰੀਤ ਸਿੰਘ : ਸ੍ਰੀ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ
52. ਰੀਤਾ ਹੰਸ : ਬਟਾਲਾ ਤੋਂ ਸੰਗਰੂਰ
53. ਅਕਬਰ ਖਾਨ : ਪਟਿਆਲਾ ਤੋਂ ਗੁਰੂਹਰਸਹਾਏ
54. ਗੀਤਾ ਰਾਣੀ : ਖਰੜ ਤੋਂ ਫੁੱਲ
55. ਰਜਿੰਦਰ ਸਿੰਘ ਤੇਜੀ : ਮੁਕੇਰੀਆ ਤੋਂ ਫਿਰੋਜ਼ਪੁਰ
56. ਤਜਿੰਦਰ ਪ੍ਰੀਤ ਕੌਰ : ਜਗਰਾਓਂ ਤੋਂ ਮਾਲੇਰਕੋਟਲਾ
57. ਦੀਪ ਕੁਮਾਰ : ਸੁਨਾਮ ਤੋਂ ਸੁਨਾਮ
58. ਮਨਦੀਪ ਸਿੰਘ : ਪਟਿਆਲਾ ਤੋਂ ਸਮਾਣਾ
59. ਮਨਮੋਹਣ ਭੱਟੀ : ਦਸੂਆ ਤੋਂ ਰਾਜਪੁਰਾ
60. ਰਵਿਪਾਲ ਸਿੰਘ : ਲੁਧਿਆਣਾ ਤੋਂ ਬਟਾਲਾ
61. ਸੁਪਰੀਤ ਕੌਰ-I ਲੁਧਿਆਣਾ ਤੋਂ ਫਗਵਾੜਾ
62. ਨਿਰਮਲਾ ਦੇਵੀ : ਲੁਧਿਆਣਾ ਤੋਂ ਗੁਰਦਾਸਪੁਰ
63. ਏਤੂ ਸੋਢੀ : ਤਰਨਤਾਰਨ ਤੋਂ ਮੋਗਾ
64. ਗੁਰਕਿਰਨ ਸਿੰਘ : ਪਟਿਆਲਾ ਤੋਂ ਸ੍ਰੀ ਆਨੰਦਪੁਰ ਸਾਹਿਬ
65. ਜਗਮਿੰਦਰ ਕੌਰ : ਜਗਰਾਓਂ ਤੋਂ ਸੁਲਤਾਨਪੁਰ ਲੋਧੀ
66. ਪਲਵਿੰਦਰ ਸਿੰਘ : ਪਟਿਆਲਾ ਤੋਂ ਅਜਨਾਲਾ
67. ਰਾਜ ਕਰਣ : ਲੁਧਿਆਣਾ ਤੋਂ ਸਰਦੂਲਗੜ੍ਹ
68. ਬਲਕਾਰ ਸਿੰਘ : ਨਾਭਾ ਤੋਂ ਬੁੱਢਲਾਡਾ
69. ਡਾ. ਜੁਬਲੀ : ਮੂਨਕ ਤੋਂ ਲੁਧਿਆਣਾ
70. ਰਾਜਿੰਦਰ ਸਿੰਘ-I : ਬਟਾਲਾ ਤੋਂ ਸਮਰਾਲਾ
71. ਤਰਨਜੀਤ ਸਿੰਘ : ਲੁਧਿਆਣਾ ਤੋਂ ਗਿੱਦੜਬਾਹਾ
72. ਰਮਨਦੀਪ ਨੀਤੂ : ਦਸੂਆ ਤੋਂ ਮੁਕੇਰੀਆ
73. ਹਰਸਿਮਰਨਜੀਤ ਕੌਰ : ਨਕੋਦਰ ਤੋਂ ਨਕੋਦਰ
74. ਗੌਰਵ ਕੁਮਾਰ ਸ਼ਰਮਾ : ਫਿੱਲੌਰ ਤੋਂ ਅੰਮ੍ਰਿਤਸਰ
75. ਅਨਕਿਤ ਐਰੀ : ਚੰਡੀਗੜ੍ਹ ਤੋਂ ਮਾਨਸਾ
76. ਬਿਕਰਮਦੀਪ ਸਿੰਘ : ਬਾਬਾ ਬਕਾਲਾ ਤੋਂ ਪਟਿਆਲਾ
77. ਗਗਨਦੀਪ ਸਿੰਘ : ਅੰਮ੍ਰਿਤਸਰ ਤੋਂ ਬਟਾਲਾ
78. ਦਮਨਦੀਪ ਕਮਲ ਹੀਰਾ : ਫਰੀਦਕੋਟ ਤੋਂ ਪਟਿਆਲਾ
79. ਰਮੇਸ਼ ਕੁਮਾਰ : ਡੇਰਾਬਸੀ ਤੋਂ ਤਰਨਤਾਰਨ
80. ਏਕਤਾ : ਗਿੱਦੜਬਾਹਾ ਤੋਂ ਜਲੰਧਰ
81. ਵਿਜੈ ਸਿੰਘ ਡਡਵਾਲ : ਫਗਵਾੜਾ ਤੋਂ ਗੁਰਦਾਸਪੁਰ
82. ਤਨਵੀਰ ਸਿੰਘ ਮਾਧਵ : ਤਰਨਤਾਰਨ ਤੋਂ ਖਰੜ
83. ਮੰਦਪੀਪ ਸਿੰਘ ਕੈਂਥ : ਗੜ੍ਹਸ਼ੰਕਰ ਤੋਂ ਖਰੜ
84. ਕੁਲਵਿੰਦਰ ਕੌਰ : ਜਲੰਧਰ ਤੋਂ ਸੁਨਾਮ
85. ਰਾਜਬੀਰ ਕੌਰ : ਬਠਿੰਡਾ ਤੋਂ ਜਲੰਧਰ
86. ਪ੍ਰਭਾ ਪਰਾਸ਼ਰ : ਲੁਧਿਆਣਾ ਤੋਂ ਪਟਿਆਲਾ
87. ਜਸਲੀਨ ਨਾਰੰਗ : ਲੁਧਿਆਣਾ ਤੋਂ ਬਰਨਾਲਾ
88. ਅੰਕਿਤਾ ਗੁਪਤਾ : ਫਤਿਹਗੜ੍ਹ ਸਾਹਿਬ ਤੋਂ ਮੂਨਕ
89. ਮਹਿਮਾ ਭੁੱਲਰ : ਖੰਨਾ ਤੋਂ ਨਕੋਦਰ
90. ਜੈਬੀਰ ਸਿੰਘ : ਅੰਮ੍ਰਿਤਸਰ ਤੋਂ ਸੰਗਰੂਰ
91. ਰਮਨਦੀਪ ਕੌਰ : ਜਲੰਧਰ ਤੋਂ ਬਾਬਾ ਬਕਾਲਾ
92. ਨਜ਼ਮੀਨ ਸਿੰਘ : ਮੁੜ ਨਿਯੁਕਤੀ ਤੋਂ ਪਠਾਨਕੋਟ
93. ਰਿੱਫੀ ਭੱਟੀ : ਚੰਡੀਗੜ੍ਹ ਤੋਂ ਜਗਰਾਓਂ
94. ਡਾ. ਰਜਵਿੰਦਰ ਕੌਰ-II : ਲੁਧਿਆਣਾ ਤੋਂ ਸਮਾਣਾ
95. ਮਨਜ਼ਰਾ ਦੱਤਾ : ਖਰੜ ਤੋਂ ਫਰੀਦਕੋਟ
96. ਮਨਜੋਤ ਕੌਰ : ਡੇਰਾਬਸੀ ਤੋਂ ਤਰਨਤਾਰਨ
97. ਜੈਸਮੀਨ : ਫੁੱਲ ਤੋਂ ਅੰਮ੍ਰਿਤਸਰ
98. ਦਿਲਸ਼ਾਦ ਕੌਰ : ਮਲੌਟ ਤੋਂ ਲੁਧਿਆਣਾ
99. ਰਮਿੰਦਰ ਕੌਰ : ਸਰਦੂਲਗੜ੍ਹ ਤੋਂ ਚੰਡੀਗੜ੍ਹ
100. ਤਰੁਣ ਕੁਮਾਰ : ਚੰਡੀਗੜ੍ਹ ਤੋਂ ਬਠਿੰਡਾ
101. ਰਸਵੀਨ ਕੌਰ : ਜਲੰਧਰ ਤੋਂ ਬਠਿੰਡਾ
102. ਪਰਨੀਤ ਕੌਰ : ਫਿਰੋਜ਼ਪੁਰ ਤੋਂ ਡੇਰਾਬਸੀ
103. ਜਸਿਕਾ ਵਿਜ : ਬੁੱਢਲਾਡਾ ਤੋਂ ਗੜ੍ਹਸ਼ੰਕਰ
104. ਆਸ਼ੀਆ ਜਿੰਦਲ : ਸਮਾਣਾ ਤੋਂ ਖੰਨਾ
105. ਨਵਜੋਤ ਕੌਰ-I : ਸੰਗਰੂਰ ਤੋਂ ਚੰਡੀਗੜ੍ਹ
106. ਜੋਤੀ ਕੁਮਾਰੀ : ਬਠਿੰਡਾ ਤੋਂ ਲੁਧਿਆਣਾ
107. ਜੁਗਰਾਜ ਸਿੰਘ : ਲੁਧਿਆਣਾ ਤੋਂ ਫਰੀਦਕੋਟ
108. ਨੇਹਾ ਜਿੰਦਲ : ਐਸ.ਏ.ਐਸ. ਨਗਰ ਤੋਂ ਜਗਰਾਓਂ
109. ਜਸਵਿੰਦਰ ਸਿੰਘ : ਲੁਧਿਆਣਾ ਤੋਂ ਫਗਵਾੜਾ
110. ਸਮੀਕਸ਼ਾ ਜੈਨ : ਬਰਨਾਲਾ ਤੋਂ ਜਲੰਧਰ
111. ਮੋਹਿੰਦਰ ਪ੍ਰਤਾਪ ਸਿੰਘ ਲੀਬਰਾ : ਜਲੰਧਰ ਤੋਂ ਮਲੌਟ

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਪੰਜਾਬੀ ਨੌਜਵਾਨ ਦਾ ਆਸਟ੍ਰੇਲੀਆ 'ਚ ਗੋਲ਼ੀਆਂ ਮਾਰ ਕੇ ਕਤਲ
112. ਮਨਪ੍ਰੀਤ ਸੋਹੀ : ਜਗਰਾਓਂ ਤੋਂ ਦਸੂਆ
113. ਪਰਮਿੰਦਰ ਪਿੰਦੂ : ਪਠਾਨਕੋਟ ਤੋਂ ਪਟਿਆਲਾ
114. ਜਸਕੀਰਨ ਸੌਂਧ : ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ
115. ਗੁਰਪ੍ਰੀਤ ਕੌਰ-IV : ਸ੍ਰੀ ਮੁਕਤਸਰ ਸਾਹਿਬ ਤੋਂ ਡੇਰਾਬਸੀ
116. ਯੋਗੇਸ਼ ਗਿੱਲ : ਗੁਰਦਾਸਪੁਰ ਤੋਂ ਜਲੰਧਰ
117. ਮਮਤਾ ਮਹਿਮੀ : ਲੁਧਿਆਣਾ ਤੋਂ ਗੜ੍ਹਸ਼ੰਕਰ
118. ਚੰਦਨ : ਫਰੀਦਕੋਟ ਤੋਂ ਲੁਧਿਆਣਾ
119. ਸ਼ਿਵਾਨੀ : ਲੁਧਿਆਣਾ ਤੋਂ ਬਟਾਲਾ
120. ਸੁਖਮੀਤ ਕੌਰ : ਬਰਨਾਲਾ ਤੋਂ ਫਿਰੋਜ਼ਪੁਰ
121. ਕੁਲਦੀਪ ਸਿੰਘ : ਬਠਿੰਡਾ ਤੋਂ ਚੰਡੀਗੜ੍ਹ
122. ਭਾਵਨਾ ਭਾਰਤੀ : ਕਪੂਰਥਲਾ ਤੋਂ ਜਲੰਧਰ
123. ਪਰਵੀਨ ਸਿੰਘ : ਫਾਜ਼ਿਲਕਾ ਤੋਂ ਅੰਮ੍ਰਿਤਸਰ
124. ਤਰੁਣ ਵਾਲੀਆ : ਲੁਧਿਆਣਾ ਤੋਂ ਸਰਦੂਲਗੜ੍ਹ
125. ਵਿਸ਼ੀ ਚਾਵਲਾ : ਅਮਲੋਹ ਤੋਂ ਲੁਧਿਆਣਾ
126. ਆਸ਼ੂਤੋਸ਼ — ਭੁਲੱਥ ਤੋਂ ਲੁਧਿਆਣਾ
127. ਪ੍ਰਭਜੋਤ ਕੌਰ ਸੰਧੂ : ਫਗਵਾੜਾ ਤੋਂ ਲੁਧਿਆਣਾ
128. ਦਿਵਿਆਨੀ ਲੂਥਰਾ : ਜਲੰਧਰ ਤੋਂ ਦਸੂਆ
129. ਮੁਸਕਾਨ : ਧੂਰੀ ਤੋਂ ਲੁਧਿਆਣਾ
130. ਮਾਨਵ ਗਰਗ : ਜ਼ੀਰਾ ਤੋਂ ਲੁਧਿਆਣਾ
131. ਗਰੀਮਾ ਭਾਰਗਵ : ਹੁਸ਼ਿਆਰਪੁਰ ਤੋਂ ਲੁਧਿਆਣਾ
132. ਪਰਮਿੰਦਰ ਕੌਰ-I: ਮੋਗਾ ਤੋਂ ਲੁਧਿਆਣਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News