ਵੱਡੀ ਖ਼ਬਰ : ਪੰਜਾਬ ਸਰਕਾਰ ਨੇ 50 ਪੁਲਸ ਅਧਿਕਾਰੀਆਂ ਦੇ ਕੀਤੇ ਤਬਾਦਲੇ

2021-10-13T21:39:26.36

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਅੱਜ 50 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਸ 'ਚ 13 ਐੱਸ. ਐੱਸ. ਪੀਜ਼. ਸਣੇ 36 ਆਈ. ਪੀ. ਐੱਸ. ਅਤੇ 14 ਪੀ. ਪੀ. ਐੱਸ. ਅਧਿਕਾਰੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਪਿਛਲੇ ਦਰਵਾਜੇ ਰਾਹੀਂ ਪੰਜਾਬ ’ਚ ਕੇਂਦਰੀ ਰਾਜ ਲਾਗੂ ਕੀਤਾ ਗਿਆ : ਅਕਾਲੀ ਦਲ

PunjabKesari
 

PunjabKesari

PunjabKesariPunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਹੀ ਪੰਜਾਬ ਸਰਕਾਰ ਦੇ ਹੁੱਕਮਾਂ 'ਤੇ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਵੱਲੋਂ ਤਿੰਨ ਡੀ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ। ਜਿਨ੍ਹਾਂ 'ਚ ਭਰਪੂਰ ਸਿੰਘ, ਡੀ.ਐੱਸ.ਪੀ. ਕ੍ਰਾਈਮ ਅਗੈਂਸਟ ਵੂਮੈਨ ਐਂਡ ਚਿਲਡਰਨ ਮਲੇਰਕੋਟਲਾ, ਪਵਨਜੀਤ ਏ.ਸੀ.ਪੀ. ਡਿਟੈਕਟੀਵ-2 ਲੁਧਿਆਣਾ, ਵੀਲੀਅਮ ਜੇਜੀ ਡੀ.ਪੀ.ਐੱਸ.ਡੀ. ਮਲੇਰਕੋਟਲਾ ਦੇ ਨਾਮ ਸ਼ਾਮਲ ਸਨ। 


Bharat Thapa

Content Editor

Related News